ਸਮੱਗਰੀ 'ਤੇ ਜਾਓ

ਬੰਗਾਲੀ ਲਿਪੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੰਗਾਲੀ ਅਬੁਗੀਦਾ
ਬਾਂਗਲਾ ਅਬੁਗੀਦਾ
ਕਿਸਮ
ਜ਼ੁਬਾਨਾਂਬੰਗਾਲੀ, ਮਨੀਪੁਰੀ, ਬਿਸ਼ਨੂੰਪੁਰੀਆ ਮਨੀਪੁਰੀ, ਕੋਕਬੋਰੋਕ
ਅਰਸਾ
11ਵੀਂ ਸਦੀ ਤੋਂ ਹੁਣ ਤੱਕ[1]
ਮਾਪੇ ਸਿਸਟਮ
ਔਲਾਦ ਸਿਸਟਮ
ਤਿਰਹੁਤਾ ਲਿਪੀ
ਜਾਏ ਸਿਸਟਮ
ਅਸਾਮੀ ਲਿਪੀ, ਤਿਬਤਨ ਲਿਪੀ
ਦਿਸ਼ਾਖੱਬੇ-ਤੋਂ-ਸੱਜੇ
ISO 15924Beng, 325
ਯੂਨੀਕੋਡ ਉਰਫ਼
Bengali
ਯੂਨੀਕੋਡ ਰੇਂਜ
U+0980–U+09FF

ਬੰਗਾਲੀ ਲਿਪੀ (ਬੰਗਾਲੀ: বাংলা লিপি ਬੰਗਲਾ ਲਿਪੀ) ਬੰਗਾਲੀ ਜਾਂ ਬੰਗਲਾ ਦੀ ਲਿਖਣ ਪ੍ਰਣਾਲੀ ਹੈ ਅਤੇ ਸੰਸਾਰ ਦੀਆਂ ਸਭ ਤੋਂ ਵਧ ਵਰਤੀਆਂ ਜਾਣ ਵਾਲੀਆਂ ਲਿਖਣ ਪ੍ਰਣਾਲੀਆਂ ਵਿਚੋਂ ਛੇਵੇਂ ਨੰਬਰ ਦੀ ਲਿਪੀ ਹੋਈ। ਮਾਮੂਲੀ ਫ਼ਰਕਾਂ ਨਾਲ ਇਹੀ ਅਸਮੀ ਲਿਪੀ ਵਜੋਂ ਵਰਤੀ ਜਾਂਦੀ ਹੈ।

ਸਵਰ ਅੱਖਰ

[ਸੋਧੋ]
ਸਵਰ ਅੱਖਰ
ਸਵਰ ਸਵਰ ਦਾ ਨਾਮ ਸਵਰ ਅੱਖਰਾਂ ਨਾਲ ਲੱਗਣ ਵਾਲੇ ਵਿਸ਼ੇਸ਼ ਚਿੰਨ੍ਹ ਚਿੰਨ੍ਨਾਂ ਦੇ ਨਾਮ ਰੋਮਨ ਲਿਪੀ ਆਈ.ਪੀ.ਏ]]
ਸ਼ੋਰੋ ਓ (ਕੋਈ ਨਹੀਂ) (ਕੋਈ ਨਹੀਂ) /kɔ/
ਸ਼ੋਰੋ ਆ ਆ-ਕਾਰ ka /ka/
ਹੋਰਸ਼ੋ ਇ ি ह्रॉशॉ-इकार ki /ki/
ਦੀਰਘੋ ਈ दीर्घॉ-ईकार ki /ki/
ਹੋਰਸ਼ੋ-ਉ ह्रॉशॉ-उकार ku /ku/
ਦੀਰਘੋ-ਊ दीर्घॉ-ऊकार ku /ku/
ਰੀ ॠ-कार ri /kri/
ए-कार ke एवं kê /ke/ एवं /kæ/
ਓਈ ऑइ-कार kôi /kɔj/
ਉ,ਓ ओ-कार ku एवं ko /ku/ एवं /ko/
ਓਉ ऑउ-कार kôu /kɔw/


ਹੋਰ ਸਵਰ

[ਸੋਧੋ]
ਹੋਰ ਅੱਖਰ
ਚਿੰਨ੍ਨ ਨਾਮ ਕੰਮ ਰੋਮਨ ਲਿਪੀ ਆਈ.ਪੀ.ਏ]]
ਹੋਸੋਂਤੋ - -
ਖੋੰਡੋ ਤੋ t /t̪/
ਓਨੁਸ਼ੋਰੋ ਕੋਮਲ ਤਾਲਵੀ ਨਾਸਕ ng /ŋ/
ਬਿਸੋਰਗੋ ਕੰਠੀ h /h/
ਚੋੰਦ੍ਰੋਬਿੰਦੁ ਨਾਸਕ ñ /ñ/


ਵਿਅੰਜਨ ਅੱਖਰ

[ਸੋਧੋ]
ਵਿਅੰਜਨ ਅੱਖਰ
ਵਿਅੰਜਨ ਵਿਅੰਜਨ ਦਾ ਨਾਮ ਰੋਮਨ ਲਿਪੀ ਆਈ.ਪੀ.ਏ
ਕੋ /kɔ/
ਖੋ khô /kʰɔ/
ਗੋ /gɔ/
ਘੋ ghô /gʱɔ/
ਙੋ ngô /ŋɔ/
ਚੋ chô एवं sô /tʃɔ/
ਛੋ chhô एवं ssô /tʃʰɔ/
ਜੋ /dʒɔ/
ਝੋ jhô /dʒʱɔ/
ਞੋ /nɔ/
ਟੋ ţô /ʈɔ/
ਠੋ ţhô /ʈʰɔ/
ਡੋ đô /ɖɔ/
ਢੋ đhô /ɖʱɔ/
ਣੋ /nɔ/
ਤੋ /t̪ɔ/
ਥੋ thô /t̪ʰɔ/
ਦੋ /d̪ɔ/
ਧੋ dhô /d̪ʱɔ/
ਨੋ /nɔ/
ਪੋ /pɔ/
ਫੋ /fɔ/
ਬੋ /bɔ/
ਭੋ bhô /bʱɔ/
ਮੋ /mɔ/
ਜੋ /dzɔ/
ਰੋ /ɾɔ/
ਲੋ /lɔ/
ਸ਼ੋ shô /ʃɔ/
ਸ਼ੋ shô /ʃɔ/
ਸੋ shô एवं sô /ʃɔ/ / /sɔ/
ਹੋ /hɔ/
য় ਯੋ yô एवं eô /e̯ɔ/ /-
ড় ੜੋ ŗô /ɽɔ/
ঢ় ਢੋ ŗhô /ɽʱɔ/

ਗੁਰਮੁਖੀ-ਬੰਗਲਾ ਪਰਿਵਰਤਨ

[ਸੋਧੋ]
ਗੁਰਮੁਖੀ ਆਈ.ਪੀ.ਏ ਧੁਨੀ ਬੰਗਲਾ ਅੱਖਰ
[b]
[bʱ]
[d]
[dʱ]
[ɖ]
[ɖʱ]
[dʒ]
[dʒʱ]
[f]
[ɡ]
[ɡʱ]
[h]
[ɦ]
[j] য়
[k]
[kʰ]
[l]
[m]
[n]
[ɳ]
[ŋ] ঙ, ঞ, ণ, ন, ম (প্রতিবেশভেদে)
[p]
[pʰ]
ਕ਼ [q]
[r]
ਡ,ੜ [ɽ] ড়
[ɽʱ] ঢ়
[s]
ਸ਼ [ʂ]
ਸ਼ [ʃ]
[t]
[tʰ]
[ʈ]
[ʈʰ]
[tʃ]
[tʃʰ]
[ʋ] ওয়
ਖ਼ [x]
[ɣ]
ਜ਼ [z]



ਅੰਕ

[ਸੋਧੋ]
ਅੰਕ
ਅਰਬੀ ਅੰਕ 0 1 2 3 4 5 6 7 8 9 10
ਬੰਗਾਲੀ ਅੰਕ ১০
ਬੰਗਾਲੀ ਨਾਮ ਸ਼ੂਨਯੋ ਏਕ ਦੁਈ ਤੀਨ ਚਾਰ ਪਾਚ ਛੋਯ ਸਾਤ ਆਟ ਨੋਯ ਦੋਸ਼
শুন্য এক দুই তিন চার পাঁচ ছয় সাত আট নয় দশ

ਬੰਗਲਾ ਸੰਯੁਕਤ ਅੱਖਰ

[ਸੋਧੋ]
  • স + ং + খ + ্ + য + া – সংখ্যা (सॉङ्ख्या)
  • ক + ্ + ষ + ত + ্ + র + ি + য় – ক্ষত্রিয় (क्खॉत्रिय़ॉ)
  • ত + ৃ + ষ + ্ + ণ + া – তৃষ্ণা
  • আ + শ + ্ + চ + র + ্ + য – আশ্চর্য (आश्चॉर्जॉ)
  • ন + ি + ক + ু + ঞ + ্ + জ – নিকুঞ্জ
  • জ + ্ + ঞ + া + ন – জ্ঞান (ग्गान्)
  • ব + ি + দ + ্ + য + ু + ৎ – বিদ্যুৎ
  • ত + ী + ক + ্ + ষ + ্ + ণ - তীক্ষ্ণ
  • ব + ৃ + ষ + ্ + ট + ি - বৃষ্টি (बृष्टि)
  • চ + ন + ্ + দ + ্ + র + ক + া + ন + ্ + ত – চন্দ্রকান্ত
  • স + ঞ + ্ + চ + ি + ত – সঞ্চিত
  • স + ু + স + ্ + থ - সুস্থ
  • ব + ি + স + ্ + ম + ি + ত – বিস্মিত
  • স + ঞ + ্ + জ + য় – সঞ্জয়
  • উ + ত + ্ + থ + ্ + া + ন – উত্থান
  • উ + ত + ্ + ত + র + া – উত্তরা
  • স + ৌ + ম + ্ + য – সৌম্য
  • প + ্ + র + শ + ্ + ন + চ + ি + হ + ্ + ন – প্রশ্নচিহ্ন
  • অ + প + র + া + হ + ্ + ণ - অপরাহ্ণ
  • জ + ্ + য + ৈ + ষ + ্ + ঠ – জ্যৈষ্ঠ
  • আ + ম + ন + ্ + ত + ্ + র + ণ – আমন্ত্রণ
  • ভ + ্ + র + ূ + ক + ু + ট + ি – ভ্রূকুটি
  • প + দ + ্ + ধ + ত + ি – পদ্ধতি
  • স + ্ + ম + ৃ + ত + ি - স্মৃতি

ਯੂਨੀਕੋਡ

[ਸੋਧੋ]

ਬੰਗਲਾ ਵਿੱਚ ਯੂਨੀਕੋਡ U+0980 ਤੋਂ U+09FF ਤੱਕ ਹੈ।

ਬੰਗਾਲੀ ਯੂਨੀਕੋਡ
  0 1 2 3 4 5 6 7 8 9 A B C D E F
U+098x        
U+099x    
U+09Ax  
U+09Bx             ি
U+09Cx          
U+09Dx                        
U+09Ex    
U+09Fx