ਗੌਹਰ ਰਜ਼ਾ
ਦਿੱਖ
ਗੌਹਰ ਰਜ਼ਾ | |
---|---|
ਜਨਮ | |
ਪੇਸ਼ਾ | ਵਿਗਿਆਨੀ, ਉਰਦੂ ਕਵੀ, ਸਮਾਜਿਕ ਕਾਰਕੁਨ, documentary filmmaker |
ਜੀਵਨ ਸਾਥੀ | ਸ਼ਬਨਮ ਹਾਸ਼ਮੀ |
ਗੌਹਰ ਰਜ਼ਾ(ਜਨਮ 17 ਅਗਸਤ 1956) ਇੱਕ ਭਾਰਤੀ ਵਿਗਿਆਨੀ, ਮੋਹਰੀ ਉਰਦੂ ਕਵੀ, ਇੱਕ ਸਮਾਜਿਕ ਕਾਰਕੁਨ ਹੈ।[1] ਉਸ ਦਾ ਵਿਗਿਆਨ ਦੀ ਸਮਝ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਕਾਫੀ ਯੋਗਦਾਨ ਹੈ। ਜੰਗ-ਏ-ਆਜ਼ਾਦੀ ਅਤੇ ਭਗਤ ਸਿੰਘ ਬਾਰੇ ਇਨਕਲਾਬ ਨਾਂ ਦੀ ਫਿਲਮ[2] ਗੌਹਰ ਰਜ਼ਾ ਨੇ ਹੀ ਬਣਾਈ ਹੈ। ਉਹ ਜਹਾਂਗੀਰ ਮੀਡੀਆ ਇੰਸਟੀਚਿਊਟ ਦੇ ਆਨਰੇਰੀ ਡਾਇਰੈਕਟਰ ਵੀ ਰਿਹਾ ਹੈ।
ਮੁੱਢਲਾ ਜੀਵਨ ਅਤੇ ਸਿੱਖਿਆ
[ਸੋਧੋ]ਗੌਹਰ ਰਜ਼ਾ ਦਾ ਜਨਮ 17 ਅਗਸਤ 1956 ਨੂੰ ਇਲਾਹਾਬਾਦ, ਉੱਤਰ ਪ੍ਰਦੇਸ, ਭਾਰਤ ਚ ਇੱਕ ਖੱਬੇ ਪੱਖੀ ਉਦਾਰਵਾਦੀ ਪਰਿਵਾਰ ਵਿੱਚ ਹੋਇਆ। ਥੀਏਟਰ ਕਾਰਕੁਨ ਸਫਦਰ ਹਾਸ਼ਮੀ ਦੀ ਭੈਣ ਸ਼ਬਨਮ ਹਾਸ਼ਮੀ, ਗੌਹਰ ਰਜ਼ਾ ਦੀ ਪਤਨੀ ਹੈ।
ਹਵਾਲੇ
[ਸੋਧੋ]- ↑ "ਦੇਸ਼ ਨੂੰ ਫਾਸ਼ੀਵਾਦੀ ਖਤਰੇ ਤੋਂ ਬਚਾਉਣ ਲਈ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ: ਗੌਹਰ ਰਜ਼ਾ". nawanzamana.in (in ਅੰਗਰੇਜ਼ੀ). Retrieved 2019-09-30.[permanent dead link]
- ↑ http://www.thehindu.com/todays-paper/tp-national/tp-newdelhi/article1294551.ece