ਗੌਹਰ ਰਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੌਹਰ ਰਜ਼ਾ
Gauhar Raza.JPG
ਜਨਮ (1956-08-17) 17 ਅਗਸਤ 1956 (ਉਮਰ 64)
ਅਲੀਗੜ੍ਹ, ਉੱਤਰ ਪ੍ਰਦੇਸ
ਪੇਸ਼ਾਵਿਗਿਆਨੀ, ਉਰਦੂ ਕਵੀ, ਸਮਾਜਿਕ ਕਾਰਕੁਨ, documentary filmmaker
ਸਾਥੀਸ਼ਬਨਮ ਹਾਸ਼ਮੀ

ਗੌਹਰ ਰਜ਼ਾ(ਜਨਮ 17 ਅਗਸਤ 1956) ਇੱਕ ਭਾਰਤੀ ਵਿਗਿਆਨੀ, ਮੋਹਰੀ ਉਰਦੂ ਕਵੀ, ਇੱਕ ਸਮਾਜਿਕ ਕਾਰਕੁਨ ਹੈ।[1] ਉਸ ਦਾ ਵਿਗਿਆਨ ਦੀ ਸਮਝ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਕਾਫੀ ਯੋਗਦਾਨ ਹੈ। ਜੰਗ-ਏ-ਆਜ਼ਾਦੀ ਅਤੇ ਭਗਤ ਸਿੰਘ ਬਾਰੇ ਇਨਕਲਾਬ ਨਾਂ ਦੀ ਫਿਲਮ[2] ਗੌਹਰ ਰਜ਼ਾ ਨੇ ਹੀ ਬਣਾਈ ਹੈ। ਉਹ ਜਹਾਂਗੀਰ ਮੀਡੀਆ ਇੰਸਟੀਚਿਊਟ ਦੇ ਆਨਰੇਰੀ ਡਾਇਰੈਕਟਰ ਵੀ ਰਿਹਾ ਹੈ।

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਗੌਹਰ ਰਜ਼ਾ ਦਾ ਜਨਮ 17 ਅਗਸਤ 1956 ਨੂੰ ਇਲਾਹਾਬਾਦ, ਉੱਤਰ ਪ੍ਰਦੇਸ, ਭਾਰਤ ਚ ਇੱਕ ਖੱਬੇ ਪੱਖੀ ਉਦਾਰਵਾਦੀ ਪਰਿਵਾਰ ਵਿੱਚ ਹੋਇਆ। ਥੀਏਟਰ ਕਾਰਕੁਨ ਸਫਦਰ ਹਾਸ਼ਮੀ ਦੀ ਭੈਣ ਸ਼ਬਨਮ ਹਾਸ਼ਮੀ, ਗੌਹਰ ਰਜ਼ਾ ਦੀ ਪਤਨੀ ਹੈ।


ਹਵਾਲੇ[ਸੋਧੋ]