ਬੱਬਰ ਖ਼ਾਲਸਾ ਇੰਟਰਨੈਸ਼ਨਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੱਬਰ ਖ਼ਾਲਸਾ ਇੰਟਰਨੈਸ਼ਨਲ
ਤਸਵੀਰ:Babbar Khalsa International logo variation.png
ਮੂਲ ਨਾਂਬੱਬਰ ਖ਼ਾਲਸਾ
ਹੋਰ ਨਾਂਖ਼ਾਲਸਾ ਦੇ ਬੱਬਰ ਸ਼ੇਰ[1]
Dates of operation1980-ਹੁਣ ਤੱਕ
Leader(s)ਤਲਵਿੰਦਰ ਸਿੰਘ ਪਰਮਾਰ
ਸੁਖਦੇਵ ਸਿੰਘ ਬੱਬਰ
ਵਧਾਵਾ ਸਿੰਘ ਬੱਬਰ
ਟੀਚੇਖ਼ਾਲਿਸਤਾਨ ਦੀ ਸਥਾਪਨਾ
ਸਰਗਰਮ ਖੇਤਰਭਾਰਤ

ਬੱਬਰ ਖ਼ਾਲਸਾ ਇੰਟਰਨੈਸ਼ਨਲ ਇੱਕ ਖਾੜਕੂ ਜਥੇਬੰਦੀ ਹੈ ਜਿਸਦਾ ਟੀਚਾ ਭਾਰਤ ਵਿੱਚ ਇੱਕ ਆਜ਼ਾਦ ਖ਼ਾਲਿਸਤਾਨ ਦੀ ਸਥਾਪਨਾ ਕਰਨਾ ਹੈ। 1980ਵਿਆਂ ਵਿੱਚ ਇਸ ਜਥੇਬੰਦੀ ਦਾ ਖਾਸਾ ਪ੍ਰਭਾਵ ਸੀ ਪਰ 1990ਵਿਆਂ ਵਿੱਚ ਪੰਜਾਬ ਪੁਲਿਸ ਵੱਲੋਂ ਇਸਦੇ ਲੀਡਰਾਂ ਦੇ ਕੀਤੇ ਪੁਲਿਸ ਮੁਕਾਬਲਿਆਂ ਤੋਂ ਬਾਅਦ ਇਹ ਜਥੇਬੰਦੀ ਪਤਨ ਵੱਲ ਵਧਦੀ ਗਈ [2] ਭਾਰਤਜਰਮਨੀਸੰਯੁਕਤ ਰਾਜ ਅਮਰੀਕਾਸੰਯੁਕਤ ਬਾਦਸ਼ਾਹੀ ਸਣੇ ਕਈ ਦੇਸ਼ਾਂ ਵੱਲੋਂ ਇਸਨੂੰ ਇੱਕ ਜਥੇਬੰਦੀ ਗਰਦਾਨਿਆ ਗਿਆ ਹੈ। [3][4][5][6]

ਹਵਾਲੇ[ਸੋਧੋ]

  1. Sikh Unrest Spreads To Canada Chicago Tribune, 24 June 1986
  2. {{cite book}}: Empty citation (help)
  3. "Proscribed terrorist groups in the UK". Home Office. Archived from the original on 2007-03-01. Retrieved 2009-08-09. {{cite web}}: Unknown parameter |dead-url= ignored (help)
  4. "EU list of terrorist groups" (PDF). Archived from the original (PDF) on 2013-06-01. Retrieved 2009-08-09. {{cite web}}: Unknown parameter |dead-url= ignored (help)
  5. "Currently listed entities". Public Safety Canada. Retrieved 20 September 2013.
  6. "Canadian listing of terrorist groups". Psepc.gc.ca. 2009-06-05. Archived from the original on 2006-11-19. Retrieved 2009-08-09. {{cite web}}: Unknown parameter |dead-url= ignored (help)