ਸਮੱਗਰੀ 'ਤੇ ਜਾਓ

ਕੁੱਬਾ (ਪਿੰਡ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੁੱਬਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਸਮਰਾਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਸਮਰਾਲਾ

ਕੁੱਬਾ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸਮਰਾਲਾ ਦਾ ਇੱਕ ਪਿੰਡ ਹੈ।[1] ਇਹ ਨਹਿਰ ਸਰਹਿੰਦ ਕੰਢੇ, ਦੋਰਾਹਾ ਅਤੇ ਨੀਲੋਂ ਪੁਲ ਦੇ ਵਿਚਕਾਰ ਵਸਿਆ ਹੋਇਆ ਹੈ।[2]

ਗੁਰਦੁਵਾਰਾ ਸਾਹਿਬ

[ਸੋਧੋ]

ਪਿੰਡ ਕੁੱਬੇ ਦੇ ਗੁਰਦੁਵਾਰਾ ਸਾਹਿਬ ਦਾ ਨਾਂ ਦਮਦਮਾ ਸਾਹਿਬ ਹੈ। ਇਹ ਇਤਿਹਾਸਕ ਗੁਰਦੁਵਾਰਾ ਹੋਣ ਕਰਕੇ ਸ਼ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ। ਇਤਿਹਾਸ ਦੱਸਦਾ ਹੈ ਕਿ 11 ਪੋਹ 1761 ਬਿਕਰਮੀ ਵਾਲੇ ਦਿਨ ਮਾਛੀਵਾੜਾ, ਝਾੜ ਸਾਹਿਬ ਤੇ ਲੱਲ ਕਲਾਂ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਆਪਣੇ ਕੁੱਝ ਸਿੰਘਾਂ ਸਮੇਤ ਏਥੇ ਰੁਕੇ ਸਨ।

ਹਵਾਲੇ

[ਸੋਧੋ]
  1. http://pbplanning.gov.in/districts/Samrala.pdf
  2. "Parvasi Media Group - Best South Asian Punjabi Media Group in GTA" (in ਅੰਗਰੇਜ਼ੀ (ਅਮਰੀਕੀ)). Retrieved 2023-02-01.