ਸਮੱਗਰੀ 'ਤੇ ਜਾਓ

ਯਾਹੂ! ਮੇਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਯਾਹੂ! ਮੇਲ
ਸਾਈਟ ਦੀ ਕਿਸਮ
ਈ-ਮੇਲ
ਉਪਲੱਬਧਤਾਬਹੁ-ਭਸ਼ਾਈ
ਮਾਲਕਯਾਹੂ!
ਲੇਖਕਯਾਹੂ!
ਵੈੱਬਸਾਈਟmail.yahoo.com
ਵਪਾਰਕਹਾਂ
ਰਜਿਸਟ੍ਰੇਸ਼ਨਲੋੜ ਹੈ
ਵਰਤੋਂਕਾਰ28.1 ਕਰੋੜ (ਦਸੰਬਰ 2012)
ਜਾਰੀ ਕਰਨ ਦੀ ਮਿਤੀਅਕਤੂਬਰ 8, 1997 (1997-10-08)
ਮੌਜੂਦਾ ਹਾਲਤਆਨਲਾਈਨ
Content license
ਮਲਕੀਅਤ

ਯਾਹੂ! ਮੇਲ(ਅੰਗਰੇਜ਼ੀ:Yahoo! Mail) ਇੱਕ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਯਾਹੂ! ਵੱਲੋਂ ਜਾਰੀ ਕੀਤੀ ਹੋਈ ਇੱਕ ਮੁਫ਼ਤ ਈ-ਮੇਲ ਸੇਵਾ ਹੈ। ਇਸ ਨੂੰ 1997 ਵਿੱਚ ਜਾਰੀ ਕੀਤਾ ਗਿਆ ਸੀ।