ਯਾਹੂ!

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਯਾਹੂ! ਇਨਕੌਰਪੋਰੇਟਡ
Yahoo! Inc.
ਕਿਸਮ ਪਬਲਿਕ
ਸੰਸਥਾਪਨਾ ਜਨਵਰੀ 1994 (1994-01) (ਬਤੌਰ ਜੈਰੀ ਅਤੇ ਡੇਵਿਡ ਦੀ ਵਰਲਡ ਵਾਈਡ ਵੈੱਬ ਗਾਈਡ)
ਮਾਰਚ 1995 (1995-03) (ਬਤੌਰ ਯਾਹੂ!)
ਸੰਸਥਾਪਕ ਜੈਰੀ ਯੈਂਗ, ਡੇਵਿਡ ਫ਼ੀਲੋ
ਮੁੱਖ ਦਫ਼ਤਰ ਸਨਵੇਲ, ਕੈਲੇਫ਼ੋਰਨੀਆ, ਅਮਰੀਕਾ
ਸੇਵਾ ਖੇਤਰ ਆਲਮੀ
ਮੁੱਖ ਲੋਕ ਮੇਨਾਰਡ ਵੈੱਬ[1]
(ਚੇਅਰਮੈਨ)
ਮਰੀਸਾ ਮੇਅਰ
(CEO)
ਡੇਵਿਡ ਫ਼ੀਲੋ
(ਚੀਫ਼ ਯਾਹੂ)
ਉਦਯੋਗ ਇੰਟਰਨੈੱਟ
ਕੰਪਿਊਟਰ ਸਾਫ਼ਟਵੇਅਰ
ਵੈੱਬ ਸਰਚ ਇੰਜਨ
ਉਤਪਾਦ See Yahoo! products
ਰੈਵੇਨਿਊ ਫਰਮਾ:Loss 4.68 ਬਿਲੀਅਨ (2013)[2]
ਆਪਰੇਟਿੰਗ ਆਮਦਨ

ਵਾਧਾ

$589 ਮਿਲੀਅਨ (2013)[2]
ਕੁੱਲ ਮੁਨਾਫ਼ਾ ਫਰਮਾ:Loss 1.36 ਬਿਲੀਅਨ (2013)[2]
ਕੁੱਲ ਜਾਇਦਾਦ ਫਰਮਾ:Loss US$16.80 ਬਿਲੀਅਨ (2013)[2]
Total equity ਫਰਮਾ:Loss US$13.07 ਬਿਲੀਅਨ (2013)[2]
ਮੁਲਾਜ਼ਮ 12,200 (ਦਿਸੰਬਰ 2013)[2]
ਉਪਸੰਗੀ Yahoo! subsidiaries
ਵੈਬਸਾਈਟ www.yahoo.com
ਯਾਹੂ! ਇੰਡੀਆ ਦਾ ਬੰਗਲੌਰ ਦਫ਼ਤਰ

ਯਾਹੂ! ਇਨਕੌਰਪੋਰੇਟਡ ਇੱਕ ਅਮਰੀਕੀ ਮਲਟੀਨੈਸ਼ਨਲ ਇੰਟਰਨੈੱਟ ਕਾਰਪੋਰੇਸ਼ਨ ਹੈ ਜਿਸਦੇ ਮੁੱਖ ਦਫ਼ਤਰ ਕੈਲੇਫ਼ੋਰਨੀਆ ਵਿੱਚ ਸਨਵੇਲ ਵਿਖੇ ਹਨ। ਇਹ ਦੁਨੀਆ ਭਰ ਵਿੱਚ ਆਪਣੇ ਵੈੱਬ ਪੋਰਟਲ, ਸਰਚ ਇੰਜਣ ਯਾਹੂ ਸਰਚ, ਅਤੇ ਹੋਰ ਸੇਵਾਵਾਂ, ਯਾਹੂ ਡਾਇਰੈਕਟਰੀ, ਯਾਹੂ ਮੇਲ, ਯਾਹੂ ਖ਼ਬਰਾਂ, ਯਾਹੂ ਫ਼ਾਇਨਾਂਸ, ਯਾਹੂ ਗਰੁੱਪ, ਯਾਹੂ ਜਵਾਬ, ਇਸ਼ਤਿਹਾਰ, ਆਨਲਾਈਨ ਨਕਸ਼ੇ ਆਦਿ ਲਈ ਜਾਣੀ ਜਾਂਦੀ ਹੈ। ਇਹ ਅਮਰੀਕਾ ਦੀਆਂ ਸਭ ਤੋਂ ਮਸ਼ਹੂਰ ਵੈੱਬਸਾਈਟਾਂ ਵਿੱਚੋਂ ਇੱਕ ਹੈ।[3] ਖ਼ਬਰ ਸਰੋਤਾਂ ਮੁਤਾਬਕ ਮੋਟੇ ਤੌਰ ਤੇ 700 ਮਿਲੀਅਨ ਲੋਕ ਹਰ ਮਹੀਨੇ ਯਾਹੂ ਵੈੱਬਸਾਈਟਾਂ ਤੇ ਫੇਰੀ ਪਾਉਂਦੇ ਹਨ।[4][5]

ਯਾਹੂ ਜਨਵਰੀ 1994 ਵਿੱਚ ਜੈਰੀ ਯੈਂਗ ਅਤੇ ਡੇਵਿਡ ਫ਼ੀਲੋ ਨੇ ਕਾਇਮ ਕੀਤੀ ਸੀ ਅਤੇ 1 ਮਾਰਚ 1995 ਨੂੰ ਇਹ ਇਨਕੌਰਪੋਰੇਟਡ ਹੋਈ। ਯਾਹੂ ਈ-ਮੇਲ ਲਈ ਇੱਕ ਪ੍ਰਸਿੱਧ ਵੈੱਬਸਾਈਟ ਹੈ।

ਹਵਾਲੇ[ਸੋਧੋ]

  1. https://info.yahoo.com/management-team
  2. 2.0 2.1 2.2 2.3 2.4 2.5 Yahoo! Inc. Form 10-K, Securities and Exchange Commission, February 28, 2014
  3. ਸਟਾਫ਼ (2012). "yahoo.com". Quantcast – It's your audience. We just find it. Quantcast Corporation. Retrieved 23 ਮਈ 2012.  Check date values in: |access-date= (help)
  4. Swartz, Jon (7 ਨਵੰਬਰ 2011). "Yahoo's latest moves baffle some". USA Today. ਵਾਸ਼ਿੰਗਟਨ ਡੀਸੀ. Retrieved 22 ਜੁਲਾਈ 2012.  Check date values in: |access-date=, |date= (help)
  5. "Canada Pension Plan mulls Yahoo! buy, report says". CBC News. ਟਰਾਂਟੋ. 20 ਅਕਤੂਬਰ 2011. Retrieved 22 ਜੁਲਾਈ 2012.  Check date values in: |access-date=, |date= (help)