ਸਮੱਗਰੀ 'ਤੇ ਜਾਓ

ਮਾਇਕੋਵਸਕੀ ਥੀਏਟਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਇਕੋਵਸਕੀ ਥੀਏਟਰ
ਐਡਰੈੱਸਬੋਲਸ਼ਾਇਆ ਨਿਕਿਤਸਕਾਇਆ, 19/13
ਸ਼ਹਿਰਮਾਸਕੋ
ਦੇਸ਼ਰੂਸੀ ਫੈਡਰੇਸ਼ਨ
ਆਰਕੀਟੈਕਟKonstantin Tersky (1886)
ਖੁੱਲਿਆ1920
ਸਰਗਰਮੀਆਂ ਦੇ ਸਾਲ1920-ਹੁਣ
ਵੈੱਬਸਾਈਟ
http://www.mayakovsky.ru/

ਮਾਇਕੋਵਸਕੀ ਥੀਏਟਰ (Lua error in package.lua at line 80: module 'Module:Lang/data/iana scripts' not found.) ਮਾਸਕੋ, ਰੂਸ ਵਿੱਚ ਇੱਕ ਇਤਹਾਸਕ ਥੀਏਟਰ ਹੈ, ਜਿਸ ਦੀ ਨੀਂਹ 1920 ਵਿਚ, ਪਹਿਲਾਂ ਤਰੇਵਸਤ (ਇਨਕਲਾਬੀ ਵਿਅੰਗ ਦਾ ਥੀਏਟਰ, 1920-1922), ਫਿਰ ਇਨਕਲਾਬ ਥੀਏਟਰ (1922-1943) ਅਤੇ ਡਰਾਮਾ ਥੀਏਟਰ (1944-1953) ਵਜੋਂ ਰੱਖੀ ਗਈ ਹੈ। 1954 ਵਿੱਚ ਇਸ ਦਾ ਨਾਮ ਵਲਾਦੀਮੀਰ ਮਾਇਕੋਵਸਕੀ ਦੇ ਨਾਮ ਤੇ ਰੱਖਿਆ ਗਿਆ ਸੀ।[1]

ਹਵਾਲੇ

[ਸੋਧੋ]
  1. "Московский академический театр имени Вл. Маяковского". www.kino-teatr.ru.