ਮਾਇਕੋਵਸਕੀ ਥੀਏਟਰ
ਦਿੱਖ
| ਮਾਇਕੋਵਸਕੀ ਥੀਏਟਰ | |
|---|---|
| ਐਡਰੈੱਸ | ਬੋਲਸ਼ਾਇਆ ਨਿਕਿਤਸਕਾਇਆ, 19/13 |
| ਸ਼ਹਿਰ | ਮਾਸਕੋ |
| ਦੇਸ਼ | ਰੂਸੀ ਫੈਡਰੇਸ਼ਨ |
| ਆਰਕੀਟੈਕਟ | Konstantin Tersky (1886) |
| ਖੁੱਲਿਆ | 1920 |
| ਸਰਗਰਮੀਆਂ ਦੇ ਸਾਲ | 1920-ਹੁਣ |
| ਵੈੱਬਸਾਈਟ | |
| http://www.mayakovsky.ru/ | |
ਮਾਇਕੋਵਸਕੀ ਥੀਏਟਰ (ਰੂਸੀ: Театр Маяковского; Московский академический театр имени Вл. Маяковского) ਮਾਸਕੋ, ਰੂਸ ਵਿੱਚ ਇੱਕ ਇਤਹਾਸਕ ਥੀਏਟਰ ਹੈ, ਜਿਸ ਦੀ ਨੀਂਹ 1920 ਵਿਚ, ਪਹਿਲਾਂ ਤਰੇਵਸਤ (ਇਨਕਲਾਬੀ ਵਿਅੰਗ ਦਾ ਥੀਏਟਰ, 1920-1922), ਫਿਰ ਇਨਕਲਾਬ ਥੀਏਟਰ (1922-1943) ਅਤੇ ਡਰਾਮਾ ਥੀਏਟਰ (1944-1953) ਵਜੋਂ ਰੱਖੀ ਗਈ ਹੈ। 1954 ਵਿੱਚ ਇਸ ਦਾ ਨਾਮ ਵਲਾਦੀਮੀਰ ਮਾਇਕੋਵਸਕੀ ਦੇ ਨਾਮ ਤੇ ਰੱਖਿਆ ਗਿਆ ਸੀ।[1]
ਹਵਾਲੇ
[ਸੋਧੋ]- ↑ "Московский академический театр имени Вл. Маяковского". www.kino-teatr.ru.