ਸ਼ਿਸ਼ੋਦੀਆ ਰਾਜਵੰਸ਼
ਦਿੱਖ
ਸ਼ਿਸ਼ੋਦੀਆ ਰਾਜਵੰਸ਼ ਦਾ ਰਾਜਸਥਾਨ ਦੇ ਇਤਿਹਾਸ ਵਿੱਚ ਮਹੱਤਵਪੂਰਣ ਸਥਾਨ ਹੈ। ਇਹ ਸੂਰਜਵੰਸ਼ੀ ਰਾਜਪੂਤ ਸਨ।
ਮੇਵਾੜ ਦੇ ਸ਼ਿਸ਼ੋਦੀਆ ਸ਼ਾਸਕ
[ਸੋਧੋ]- ਰਾਣਾ ਹਮੀਰ ਸਿੰਘ (1326 - 1364)
- ਰਾਣਾ ਕਸ਼ੇਤਰ ਸਿੰਘ (1364 - 1382)
- ਰਾਣਾ ਲਖਾ (1382 - 1421)
- ਰਾਣਾ ਮੋਕਲ (1421 - 1433)
- ਰਾਣਾ ਕੁੰਭ (1433 - 1468)
- ਰਾਣਾ ਉਦਏ ਸਿੰਘ (1468 - 1473)
- ਰਾਣਾ ਰੈਮਾਲ (1473 - 1509)
- ਰਾਣਾ ਸਾਂਗਾ (ਸੰਗਰਾਮ ਸਿੰਘ) (1509 - 1527)
- ਰਾਣਾ ਰਤਨ ਸਿੰਘ (1527 - 1531)
- ਰਾਣਾ ਵਿਕਰਮਾਦਿਤਿਅ ਸਿੰਘ (1531 - 1537)
- ਰਾਣਾ ਉਦਏ ਸਿੰਘ ੨ (1537 - 1572)
- ਰਾਣਾ ਪ੍ਰਤਾਪ ਸਿੰਘ (1572 - 1596)
- ਰਾਣਾ ਅਮਰ ਸਿੰਘ (1596 - 1607)
- ਰਾਣਾ ਸੁਗਰ (1607 - 1615)
- ਰਾਣਾ ਕਰਣ (1620 - 1628)
- ਰਾਣਾ ਜਗਤ ਸਿੰਘ (1628 - 1652)
- ਰਾਣਾ ਰਾਜ ਸਿੰਘ (1652 - 1680)
- ਰਾਣਾ ਜੈ ਸਿੰਘ (1680 - 1699)
- ਰਾਣਾ ਅਮਰ ਸਿੰਘ ੨ (1699 - 1711)
- ਰਾਣਾ ਸੰਗਰਾਮ ਸਿੰਘ ੨ (1711 - 1734)
- ਰਾਣਾ ਜਗਤ ਸਿੰਘ ੨ (1734 - 1752)
- ਰਾਣਾ ਪ੍ਰਤਾਪ ਸਿੰਘ ੨ (1752 - 1754)
- ਰਾਣਾ ਰਾਜ ਸਿੰਘ ੨ (1754 - 1761)
- ਰਾਣਾ ਅਰਿ ਸਿੰਘ (1761 - 1771)
- ਰਾਣਾ ਹਮੀਰ ੨ (1771 - 1777)
- ਮਹਾਂਰਾਣਾ ਭੀਮ ਸਿੰਘ (1777 - 1828)
- ਮਹਾਂਰਾਣਾ ਜਵਾਨ ਸਿੰਘ (1828 - 1838)
- ਮਹਾਂਰਾਣਾ ਸਰਦਾਰ ਸਿੰਘ (1838 - 1842)
- ਮਹਾਂਰਾਣਾ ਸਰੂਪ ਸਿੰਘ (1842 - 1861)
- ਮਹਾਂਰਾਣਾ ਸ਼ੰਭੂ (1861 - 1874)
- ਮਹਾਂਰਾਣਾ ਸੁੱਜਨ ਸਿੰਘ (1874 - 1884)
- ਮਹਾਂਰਾਣਾ ਫਤੇਹ ਸਿੰਘ (1884 - 1930)
- ਮਹਾਂਰਾਣਾ ਭੂਪਾਲ ਸਿੰਘ (1930 - 1955) .
- ਮਹਾਂਰਾਣਾ ਭਾਗਵਤ ਸਿੰਘ (1955 - 1985)
- ਮਹਾਂਰਾਣਾ ਮਹੇਂਦਰ ਸਿੰਘ (1984)
- ਮਹਾਂਰਾਣਾ ਅਰਵਿੰਦ ਸਿੰਘ (1985)