ਸਮੱਗਰੀ 'ਤੇ ਜਾਓ

ਜੋਸ਼ ਮਲੀਹਾਬਾਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੋਸ਼ ਮਲੀਹਾਬਾਦੀ
ਜੋਸ਼ ਮਲੀਹਾਬਾਦੀ
ਜੋਸ਼ ਮਲੀਹਾਬਾਦੀ
ਜਨਮਸ਼ਬੀਰ ਹਸਨ ਖਾਨ
5 ਦਸੰਬਰ 1898
ਮਲੀਹਾਬਾਦ, ਯੂ ਪੀ, ਬਰਤਾਨਵੀ ਭਾਰਤ
ਮੌਤ22 ਫਰਵਰੀ 1982(1982-02-22) (ਉਮਰ 83)
ਇਸਲਾਮਾਬਾਦ, ਪਾਕਿਸਤਾਨ
ਕਲਮ ਨਾਮਜੋਸ਼
ਕਿੱਤਾਕਵੀ
ਰਾਸ਼ਟਰੀਅਤਾਪਾਕਿਸਤਾਨੀ
ਸਿੱਖਿਆਸ਼ਾਂਤੀਨਿਕੇਤਨ
ਪ੍ਰਮੁੱਖ ਕੰਮShola-o-Shabnam

Junoon-o-Hikmat

Fikr-o-Nishaat

Sunbal-o-Salaasal

Harf-o-Hikaayat

Sarod-o-Kharosh

Irfaniyat-e-Josh

Yaadon ki baraat (autobiography)

Various Other Prose and Poetry Books
ਪ੍ਰਮੁੱਖ ਅਵਾਰਡਪਦਮ ਭੂਸ਼ਣ, 1954 ਹਿਲਾਲ-ਏ-ਇਮਤਿਆਜ਼, 2013
ਬੱਚੇਸੱਜਾਦ ਹੈਦਰ ਖਰੋਸ਼
ਰਿਸ਼ਤੇਦਾਰਬਸ਼ੀਰ ਅਹਿਮਦ ਖਾਨ (ਪਿਤਾ) ਤਬੱਸਮ ਇਖਲਾਕ (ਪੋਤਰੀ)

ਜੋਸ਼ ਮਲੀਹਾਬਾਦੀ (Urdu: جوش ملیح آبادی) (ਜਨਮ ਸਮੇਂ ਸ਼ਬੀਰ ਹਸਨ ਖਾਨ ; شبیر حسن خان) (ਪ 5 ਦਸੰਬਰ 1898 – 22 ਫਰਵਰੀ 1982) 20ਵੀਂ ਸਦੀ ਦੇ ਇੱਕ ਉਰਦੂ ਸ਼ਾਇਰ ਸਨ। ਉਹ 1958 ਤੱਕ ਭਾਰਤ ਵਿੱਚ ਰਹੇ। ਫਿਰ ਪਾਕਿਸਤਾਨ ਚਲੇ ਗਏ ਸੀ।

ਅਰੰਭ ਦਾ ਜੀਵਨ

[ਸੋਧੋ]

ਜੋਸ਼ ਦਾ ਜਨਮ ਮਲੀਹਾਬਾਦ (ਲਖਨਊ ਤੋਂ 13 ਮੀਲ), ਸੰਯੁਕਤ ਪ੍ਰਾਂਤ, ਬ੍ਰਿਟਿਸ਼ ਭਾਰਤ ਵਿੱਚ ਅਫਰੀਦੀ ਪਸ਼ਤੂਨ ਮੂਲ ਦੇ ਇੱਕ ਉਰਦੂ ਬੋਲਣ ਵਾਲੇ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ।[1] ਉਸਨੇ ਆਪਣੇ ਘਰ ਵਿੱਚ ਅਰਬੀ, ਫ਼ਾਰਸੀ, ਉਰਦੂ ਅਤੇ ਅੰਗਰੇਜ਼ੀ ਦੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ।[2][3]

ਲਿਖਤਾਂ

[ਸੋਧੋ]
  • ਰੂਹ ਅਦਬ
  • ਅਵਾਜ਼ਾ ਹੱਕ
  • ਸ਼ਾਇਰ ਕੀ ਰਾਤੇਂ
  • ਜੋਸ਼ ਕੇ ਸੌ ਸ਼ਿਅਰ
  • ਨਕਸ਼ ਵੰਗਾਰ
  • ਸ਼ਾਲਾ ਓ ਸ਼ਬਨਮ
  • ਪੈਗ਼ੰਬਰ ਇਸਲਾਮ
  • ਫ਼ਿਕਰ ਓ ਨਿਸ਼ਾਤ
  • ਜਨੂੰ ਓ ਹਕੁਮਤ
  • ਹਰਫ਼ ਓ ਹਿਕਾਇਤ
  • ਹੁਸੈਨ ਔਰ ਇਨਕਲਾਬ
  • ਆਯਾਤ ਓ ਨਗ਼ਮਾਤ
  • ਅਰਸ਼ ਓ ਫ਼ਰਸ਼, ਰਾਮਸ਼ ਓ ਰੰਗ
  • ਸਨਬਲ ਓ ਸੁਲਾ ਸਿਲ
  • ਸੈਫ਼ ਓ ਸਬੁ
  • ਸਰੂਰ ਓ ਖ਼ਰੋਸ਼
  • ਸਮੂਮ ਓ ਸੁਬਹ
  • ਤਲੋ ਫ਼ਿਕਰ
  • ਮੌਜੁਦ ਓ ਮਫ਼ਕਰ
  • ਕਤਰਾ ਕਲਜ਼ਮ
  • ਨਵਾ ਦਰ ਜੋਸ਼
  • ਇਲਹਾਮ ਓ ਅਫ਼ਕਾਰ
  • ਨਜੂਮ ਓ ਜਵਾਹਰ
  • ਜੋਸ਼ ਕੇ ਮਰਸੀਏ
  • ਉਰਸ ਅਦਬ (ਹਿੱਸਾ ਅਵਲ ਓ ਦੋਮ)
  • ਅਰਫ਼ਾਨਿਆਤ ਜੋਸ਼
  • ਮਹਿਰਾਬ ਓ ਮਿਜ਼ਰਾਬ
  • ਦਿਵਾਨ ਜੋਸ਼

ਵਾਰਤਿਕ

[ਸੋਧੋ]
  • ਮਕਾਲਾਤ ਜੋਸ਼
  • ਔਰਾਕ ਜ਼ਰੀਨ
  • ਜਜ਼ਬਾਤ ਫ਼ਿਤਰਤ
  • ਉਸ਼ਾ ਰਾਤ
  • ਮਕਾਲਾਤ ਜੋਸ਼
  • ਮਕਾਲਮਾਤ ਜੋਸ਼
  • ਯਾਦੋਂ ਕੀ ਬਾਰਾਤ (ਸਵੈਜੀਵਨੀ)

ਹਵਾਲੇ

[ਸੋਧੋ]
  1. Hari Desai (13 February 2017). "Josh Malihabadi's defection to Pakistan". Asian Voice (weekly newspaper). Retrieved 18 January 2021.
  2. Iftikhar Alam (22 February 2017). "Remembering the revolutionary poet Josh Malihabadi". The Nation (newspaper). Retrieved 18 January 2021.
  3. Diwan Singh Bajeli (18 July 2019). "The life and times of Josh Malihabadi". The Hindu. Retrieved 18 January 2021.