ਜੇਰਮੀ ਕੋਰਬਿਨ
ਦਿੱਖ
ਜੇਰਮੀ ਕੋਰਬਿਨ | |
---|---|
ਵਿਰੋਧੀ ਧਿਰ ਦਾ ਆਗੂ | |
ਦਫ਼ਤਰ ਸੰਭਾਲਿਆ 12 ਸਤੰਬਰ 2015 | |
ਮੋਨਾਰਕ | ਅਲੀਜਾਬੇਥ II |
ਪ੍ਰਧਾਨ ਮੰਤਰੀ | ਡੇਵਿਡ ਕੈਮਰੂਨ |
ਤੋਂ ਪਹਿਲਾਂ | ਹੈਰੀਏਟ ਹਰਮਨ |
ਲੇਬਰ ਪਾਰਟੀ ਦਾ ਆਗੂ | |
ਦਫ਼ਤਰ ਸੰਭਾਲਿਆ 12 ਸਤੰਬਰ 2015 | |
ਉਪ | ਟੌਮ ਵੌਟਸਨ |
ਤੋਂ ਪਹਿਲਾਂ | ਐਡ ਮਿਲੀਬੈਂਡ |
ਇਸਲਿੰਗਟਨ ਨੌਰਥ ਤੋਂ ਸੰਸਦ ਦਾ ਮੈਂਬਰ | |
ਦਫ਼ਤਰ ਸੰਭਾਲਿਆ 9 ਜੂਨ 1983 | |
ਤੋਂ ਪਹਿਲਾਂ | ਮਾਈਕਲ ਓ'ਹਾਲੋਰਨ |
ਬਹੁਮਤ | 21,194 (43.0%) |
ਨਿੱਜੀ ਜਾਣਕਾਰੀ | |
ਜਨਮ | ਜੇਰਮੀ ਬਰਨਾਰਡ ਕੋਰਬਿਨ 26 ਮਈ 1949 ਚਿਪੇਨਹੈਮ, ਯੂਕੇ |
ਸਿਆਸੀ ਪਾਰਟੀ | ਲੇਬਰ ਪਾਰਟੀ |
ਜੀਵਨ ਸਾਥੀ |
|
ਬੱਚੇ | 3 |
ਵੈੱਬਸਾਈਟ | ਵੈੱਬਸਾਈਟ |
ਜੇਰਮੀ ਬਰਨਾਰਡ ਕੋਰਬਿਨ (ਅੰਗਰੇਜ਼ੀ: Jeremy Bernard Corbyn; ਜਨਮ 26 ਮਈ 1949)[1] ਇੱਕ ਬ੍ਰਿਟਿਸ਼ ਲੇਬਰ ਪਾਰਟੀ ਸਿਆਸਤਦਾਨ, ਲੇਬਰ ਪਾਰਟੀ ਦਾ ਆਗੂ ਅਤੇ ਵਿਰੋਧੀ ਧਿਰ ਦਾ ਆਗੂ ਹੈ। 1983 ਦੇ ਬਾਅਦ ਉਹ ਇਸਲਿੰਗਟਨ ਉੱਤਰੀ ਤੋਂ ਸੰਸਦ ਮੈਂਬਰ ਹੈ।[2]
ਹਵਾਲੇ
[ਸੋਧੋ]- ↑ Times Election Guide 2001 2005 2010
- ↑ "Jeremy Corbyn MP". UK Parliament. Retrieved 21 July 2015.