ਜੇਰਮੀ ਕੋਰਬਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੇਰਮੀ ਕੋਰਬਿਨ
ਐਮਪੀ
Jeremy Corbyn.jpg
ਵਿਰੋਧੀ ਧਿਰ ਦਾ ਆਗੂ
ਅਹੁਦੇਦਾਰ
ਅਹੁਦਾ ਸੰਭਾਲਿਆ
12 ਸਤੰਬਰ 2015
ਬਾਦਸ਼ਾਹ ਅਲੀਜਾਬੇਥ II
ਪ੍ਰਧਾਨ ਮੰਤਰੀ ਡੇਵਿਡ ਕੈਮਰੂਨ
ਪਿਛਲਾ ਅਹੁਦੇਦਾਰ ਹੈਰੀਏਟ ਹਰਮਨ
ਲੇਬਰ ਪਾਰਟੀ ਦਾ ਆਗੂ
ਅਹੁਦੇਦਾਰ
ਅਹੁਦਾ ਸੰਭਾਲਿਆ
12 ਸਤੰਬਰ 2015
ਡਿਪਟੀ ਟੌਮ ਵੌਟਸਨ
ਪਿਛਲਾ ਅਹੁਦੇਦਾਰ ਐਡ ਮਿਲੀਬੈਂਡ
ਇਸਲਿੰਗਟਨ ਨੌਰਥ ਤੋਂ
ਸੰਸਦ ਦਾ ਮੈਂਬਰ
ਅਹੁਦੇਦਾਰ
ਅਹੁਦਾ ਸੰਭਾਲਿਆ
9 ਜੂਨ 1983
ਪਿਛਲਾ ਅਹੁਦੇਦਾਰ ਮਾਈਕਲ ਓ'ਹਾਲੋਰਨ
ਬਹੁਮਤ 21,194 (43.0%)
ਨਿੱਜੀ ਵੇਰਵਾ
ਜਨਮ ਜੇਰਮੀ ਬਰਨਾਰਡ ਕੋਰਬਿਨ
(1949-05-26) 26 ਮਈ 1949 (ਉਮਰ 69)
ਚਿਪੇਨਹੈਮ, ਯੂਕੇ
ਸਿਆਸੀ ਪਾਰਟੀ ਲੇਬਰ ਪਾਰਟੀ
ਜੀਵਨ ਸਾਥੀ
  • ਜੇਨ ਚੈਪਮੈਨ (1974–1979)
  • ਕਲੌਡੀਆ ਬਰਾਚਿੱਟਾ (1987–1999)
  • ਲੌਰਾ ਅਲਵਾਰੇਜ਼ (2015–ਵਰਤਮਾਨ)
ਔਲਾਦ 3
ਵੈੱਬਸਾਈਟ ਵੈੱਬਸਾਈਟ

ਜੇਰਮੀ ਬਰਨਾਰਡ ਕੋਰਬਿਨ (ਅੰਗਰੇਜ਼ੀ: Jeremy Bernard Corbyn; ਜਨਮ 26 ਮਈ 1949)[1] ਇੱਕ ਬ੍ਰਿਟਿਸ਼ ਲੇਬਰ ਪਾਰਟੀ ਸਿਆਸਤਦਾਨ, ਲੇਬਰ ਪਾਰਟੀ ਦਾ ਆਗੂ ਅਤੇ ਵਿਰੋਧੀ ਧਿਰ ਦਾ ਆਗੂ ਹੈ। 1983 ਦੇ ਬਾਅਦ ਉਹ ਇਸਲਿੰਗਟਨ ਉੱਤਰੀ ਤੋਂ ਸੰਸਦ ਮੈਂਬਰ ਹੈ।[2]

ਹਵਾਲੇ[ਸੋਧੋ]

  1. Times Election Guide 2001 2005 2010
  2. "Jeremy Corbyn MP". UK Parliament. Retrieved 21 July 2015.