ਲੌਸ ਰੇਈਅਸ ਕਾਤੋਲੀਕੋਸ ਹਸਪਤਾਲ
ਲੋਸ ਰਿਓਸ ਕਾਤੋਲਿਕੋਸ ਹਸਪਤਾਲ | |
---|---|
ਧਰਮ | |
ਮਾਨਤਾ | ਕੈਥੋਲਿਕ ਗਿਰਜਾਘਰ |
ਸੂਬਾ | ਆ ਕੋਰੂਨੀਆ (ਸੂਬਾ) |
Rite | ਰੋਮਨ ਰਿਵਾਜ਼ |
Ecclesiastical or organizational status | ਹੋਟਲ |
Status | Active |
ਟਿਕਾਣਾ | |
ਟਿਕਾਣਾ | Praza do Obradoiro 1; 15705 Santiago de Compostela, A Coruña, Galicia, Spain |
ਰਾਜ | ਸਪੇਨ |
Territory | ਗਾਲੀਸੀਆ |
ਆਰਕੀਟੈਕਚਰ | |
ਕਿਸਮ | ਹਸਤਪਾਲ |
ਸ਼ੈਲੀ | ਗਾਲੀਸਿਆਈ ਨਿਰਮਾਣ ਕਲਾ (Plateresco) |
ਲੋਸ ਰਿਓਸ ਕਾਤੋਲਿਕੋਸ ਹਸਪਤਾਲ (ਸਪੇਨੀ: Hospital de los Reyes Católicos), ਇੱਕ 5-ਸਟਾਰ ਪਾਰਾਦੋਰ ਹੋਟਲ ਹੈ ਜੋ ਸਾਂਤੀਆਗੋ ਦੇ ਕੋਮਪੋਸਤੇਲਾ, ਗਾਲੀਸੀਆ, ਸਪੇਨ ਵਿੱਚ ਸਥਿਤ ਹੈ। ਇਸ ਦੀ ਉਸਾਰੀ ਇੱਕ ਧਾਰਮਿਕ ਇਮਾਰਤ ਵਜੋਂ 1486 ਵਿੱਚ ਕਰਵਾਈ ਗਈ ਸੀ। ਇਸਨੂੰ ਦੁਨੀਆਂ ਦਾ ਸਭ ਤੋਂ ਪੁਰਾਣਾ ਅਤੇ ਅੱਜ ਵੀ ਚੱਲ ਰਿਹਾ ਹੋਟਲ ਮੰਨਿਆ ਜਾਂਦਾ ਹੈ। ਇਸਨੂੰ ਯੂਰਪ ਦਾ ਸਭ ਤੋਂ ਸੁਹਣਾ ਹੋਟਲ ਵੀ ਕਿਹਾ ਗਿਆ ਹੈ।[1]
15ਵੀਂ ਸਦੀ ਦੇ ਅੰਤ ਵਿੱਚ ਫਰਦੀਨਾਂਦ ਅਤੇ ਇਸਾਬੇਲ ਨੇ ਇਸ ਇਮਾਰਤ ਦੀ ਉਸਾਰੀ ਪੂਰੀ ਕਰਵਾਈ।[2]
ਕਿਸੇ ਸਮੇਂ ਇਹ ਇਮਾਰਤ ਇੱਕ ਹਸਪਤਾਲ ਦਾ ਕੰਮ ਕਰਦੀ ਸੀ।[3] 2014 ਤੱਕ ਇਸ ਹੋਟਲ ਵਿੱਚ ਇੱਕ ਖ਼ਾਸ ਗਿਣਤੀ ਤੱਕ ਤੇ ਤੀਰਥ ਯਾਤਰੀਆਂ ਨੂੰ ਮੁਫ਼ਤ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।
ਉਸਾਰੀ
[ਸੋਧੋ]ਇਸ ਇਮਾਰਤ ਦੀ ਉਸਾਰੀ 10 ਸਾਲਾਂ ਵਿੱਚ ਪੂਰੀ ਹੋਈ। ਸਾਰੇ ਯੂਰਪ ਵਿਚੋਂ ਨਿਰਮਾਣ ਸ਼ਾਸਤਰੀ, ਮੂਰਤੀਕਾਰ ਆਦਿ ਨੂੰ ਇਸ ਪ੍ਰਾਜੈਕਟ ਉੱਤੇ ਕੰਮ ਕਰਨ ਲਈ ਬੁਲਾਇਆ ਗਿਆ। [4]
ਮੌਜੂਦਾ ਹੋਟਲ
[ਸੋਧੋ]ਅੱਜ ਇਸ ਹੋਟਲ ਨੂੰ ਦੁਨੀਆਂ ਦੇ ਸਭ ਤੋਂ ਸ਼ਾਨਦਾਰ ਹੋਟਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਵਿੱਚ 262 ਮਹਿਮਾਨਾਂ ਦੇ ਠਹਿਰਨ ਦੀ ਸਹੂਲਤ ਹੈ।[5] ਹੋਟਲ ਵਿੱਚ ਟੀਵੀ ਅਤੇ ਫ਼ਰੀ ਵਾਈ-ਫਾਈ ਸੇਵਾ ਉਪਲਬਧ ਹੈ।[5]
ਹੋਟਲ ਦੇ ਵਿੱਚ ਮੌਜੂਦ ਰੇਸਤਰਾਂ ਲਿਬਰੇਦੋਨ ਨੂੰ ਵੀ ਸਪੇਨ ਦੇ ਸਭ ਤੋਂ ਵਧੀਆ ਰੇਸਤਰਾਂ ਵਿੱਚੋਂ ਮੰਨਿਆ ਜਾਂਦਾ ਹੈ। ਇਸ ਵਿੱਚ ਮੁੱਖ ਤੌਰ ਉੱਤੇ ਸਮੂੰਦਰੀ ਖਾਣਾ ਮਿਲਦਾ ਹੈ। ਸੀ ਵਿੱਚ ਲੱਕੜ ਦੇ ਬਣੇ ਟੇਬਲਾਂ ਦੀਆਂ ਦੋ ਕਤਾਰਾਂ ਹਨ।[6] 15ਵੀਂ ਸਦੀ ਦੇ ਹਸਪਤਾਲ ਵਿੱਚ ਇਸ ਚੇਂਬਰ ਵਿੱਚ ਮੁਰਦਿਆਂ ਨੂੰ ਰੱਖਿਆ ਜਾਂਦਾ ਸੀ।[7]
ਗੈਲਰੀ
[ਸੋਧੋ]ਹਵਾਲੇ
[ਸੋਧੋ]- ↑ Morris, Jan; Spain, p.60
- ↑ Wiley, John, "Galicia, Spain: Frommer's Shortcuts", 2011, pg.137, http://books.google.com/books?id=duimCX-d__4C&pg=PT14&dq=hostal+de+los+reyes+catolicos&hl=en&sa=X&ei=VEkSU9TmIcmskAf12oH4CA&ved=0CGwQ6AEwBw#v=onepage&q=hostal%20de%20los%20reyes%20catolicos&f=false
- ↑ Gitlitz, David, "The Pilgrimage Road", MacMillan, 2000, pg.361, http://books.google.com/books?id=XzkrDLLCor0C&pg=PA425&dq=%22hostal+de+los+reyes+catolicos%22&hl=en&sa=X&ei=Gk8SU-ztJdS2kAfW04DoCg&ved=0CGIQ6AEwBTgK#v=onepage&q=%22hostal%20de%20los%20reyes%20catolicos%22&f=false
- ↑ Bourdillion, Alan, "Guidebook of Santiago de Campostela", Netbiblio, 2004, pg.38-39, http://books.google.com/books?id=i4jI7T2Z26EC&pg=RA1-PA10-IA2&dq=%22hostal+de+los+reyes+catolicos%22&hl=en&sa=X&ei=40kSU5nOMYiokQfdkIDwAg&ved=0CGgQ6AEwBw#v=onepage&q=%22hostal%20de%20los%20reyes%20catolicos%22&f=false
- ↑ 5.0 5.1 http://www.parador.es/en/paradores/parador-de-santiago-de-compostela
- ↑ Lipscomb, Kelly, "Spain", Hunter Publishing, 2005, pg.565, http://books.google.com/books?id=Px4X9sClzDMC&pg=PA565&dq=%22hostal+de+los+reyes+catolicos%22&hl=en&sa=X&ei=40kSU5nOMYiokQfdkIDwAg&ved=0CG0Q6AEwCA#v=onepage&q=%22hostal%20de%20los%20reyes%20catolicos%22&f=false
- ↑ Bourdillion, Alan, pg.40
ਬਾਹਰੀ ਸਰੋਤ
[ਸੋਧੋ]- Hotel website
- Parador de Santiago de Compostela Archived 2012-06-30 at the Wayback Machine., páxina oficial ਫਰਮਾ:Vl.
- Un hotel con 500 años de historia Diario El Mundo (España) (ਸਪੇਨੀ) Consultada o 4/2/2012.
- Un libro del Sergas recoge la historia sanitaria de Santiago Diario La Voz de Galicia (ਸਪੇਨੀ) Consultada o 4/2/2012.
ਪੁਸਤਕ ਸੂਚੀ
[ਸੋਧੋ]- Rosende Valdés, Andrés A. (1999): El Grande y Real Hospital de Santiago de Compostela. Electa España.
- Villa-amil y Castro, José (2005). Imprenta de San Francisco de Sales (facsímile: Ed. Órbigo, A Coruña) (ed.). Iglesias gallegas de la Edad Media, colección de artículos publicados por (in castelán). Madrid. p. 410. ISBN 84-934081-5-8.
{{cite book}}
: Cite has empty unknown parameters:|páxina=
,|coautores=
, and|dataacceso=
(help); Unknown parameter|anoorixinal=
ignored (help); Unknown parameter|ligazónautor=
ignored (help)CS1 maint: location missing publisher (link) CS1 maint: unrecognized language (link)