ਰੋਹਿੰਗਿਆ ਲੋਕ
ਅਹਿਮ ਅਬਾਦੀ ਵਾਲੇ ਖੇਤਰ | |
---|---|
ਮਿਆਂਮਾਰ (ਅਰਾਕਾਨ), ਬੰਗਲਾਦੇਸ਼, ਮਲੇਸ਼ੀਆ, ਪਾਕਿਸਤਾਨ, ਸਾਊਦੀ ਅਰਬ, ਥਾਈਲੈਂਡ, ਇੰਡੋਨੇਸ਼ੀਆ, ਭਾਰਤ | |
ਫਰਮਾ:Country data ਬਰਮਾ | 735,000 - 800,000 |
ਸਾਊਦੀ ਅਰਬ | 400,000[1] |
ਬੰਗਲਾਦੇਸ਼ | 300,000[2] |
ਪਾਕਿਸਤਾਨ | 200,000[3][4][5] |
ਥਾਈਲੈਂਡ | 100,000[6] |
ਮਲੇਸ਼ੀਆ | 40,070[7] |
[8] | |
ਭਾਸ਼ਾਵਾਂ | |
ਰੋਹਿੰਗਿਆ | |
ਧਰਮ | |
ਇਸਲਾਮ | |
ਸਬੰਧਿਤ ਨਸਲੀ ਗਰੁੱਪ | |
ਬੰਗਾਲੀ ਲੋਕ ਬਰਮੀ ਭਾਰਤੀ |
ਰੋਹਿੰਗਿਆ ਮਿਆਂਮਾਰ ਦੇ ਅਰਾਕਾਨ ਪ੍ਰਾਂਤ ਅਤੇ ਬੰਗਲਾਦੇਸ਼ ਦੇ ਚਿਟਾਗਾਂਗ ਇਲਾਕੇ ਵਿੱਚ ਵੱਸਣ ਵਾਲੇ ਹਿੰਦ-ਆਰੀਆਈ ਲੋਕਾਂ ਦਾ ਨਾਮ ਹੈ। ਅਰਾਕਾਨ ਪ੍ਰਾਂਤ ਤੇ ਬਰਮੀਜ਼ ਕਬਜ਼ੇ ਤੋਂ ਬਾਅਦ ਅਤਿਆਚਾਰ ਦੇ ਮਹੌਲ ਤੋਂ ਤੰਗ ਆ ਕੇ ਵੱਡੀ ਸੰਖਿਆ ਵਿੱਚ ਰੋਹਿੰਗਿਆ ਲੋਕਾਂ ਥਾਈਲੈਂਡ ਵਿੱਚ ਸ਼ਰਨਾਰਥੀ ਹੋ ਗਏ। ਰੋਹਿੰਗਿਆ ਲੋਕਾਂ ਮੁੱਖ ਤੌਰ ਤੇ ਮੁਸਲਮਾਨਾਂ ਹੁੰਦੇ ਹਨ, ਪ੍ਰੰਤੂ ਕੁਝ ਰੋਹਿੰਗਿਆ ਹਿੰਦੂਆਂ ਵੀ ਹੁੰਦੇ ਹਨ। ਇਹ ਲੋਕ ਰੋਹਿੰਗਿਆ ਭਾਸ਼ਾ ਬੋਲਦੇ ਹਨ।[10][11] ੨੦੧੬-੧੭ ਸੰਕਟ ਤੋਂ ਪਹਿਲਾਂ ਮਿਆਂਮਾਰ ਵਿੱਚ ਕਰੀਬ 8 ਲੱਖ ਰੋਹਿੰਗਿਆ ਮੁਸਲਮਾਨ ਰਹਿੰਦੇ ਸਨ ਅਤੇ ਇਨ੍ਹਾਂ ਲੋਕਾਂ ਉਸ ਦੇਸ਼ ਦੀ ਸਰਜ਼ਮੀਨ ਤੇ ਸਦੀਆਂ ਤੋਂ ਰਹਿੰਦੇ ਆਏ ਹਨ, ਪਰ ਬਰਮਾ ਦੇ ਬੁੱਧ ਲੋਕ ਅਤੇ ਉੱਥੇ ਦੀ ਸਰਕਾਰ ਇਨ੍ਹਾਂ ਲੋਕਾਂ ਨੂੰ ਆਪਣਾ ਨਾਗਰਿਕ ਨਹੀਂ ਮੰਨਦੀ ਹੈ। ਇਨ੍ਹਾਂ ਰੋਹਿੰਗਿਆ ਲੋਕਾਂ ਨੂੰ ਮਿਆਂਮਾਰ ਵਿੱਚ ਬਹੁਤ ਅਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਵੱਡੀ ਗਿਣਤੀ ਵਿੱਚ ਰੋਹਿੰਗਿਆ ਲੋਕ ਬੰਗਲਾਦੇਸ਼ ਅਤੇ ਥਾਈਲੈਂਡ ਦੀ ਸੀਮਾ ਉੱਤੇ ਸਥਿਤ ਸ਼ਰਨਾਰਥੀ ਕੈਂਪਾਂ ਵਿੱਚ ਅਮਾਨਵੀ ਹਲਾਤਾਂ ਵਿੱਚ ਰਹਿਣ ਨੂੰ ਮਜ਼ਬੂਰ ਹਨ। ਯੁਨਾਈਟੇਡ ਨੇਸ਼ਨਜ਼ ਮੁਤਾਬਕ ਰੋਹਿੰਗਿਆ ਲੋਕਾਂ ਵਿਸ਼ਵ ਦੇ ਸਭ ਤੋਂ ਉਤਪੀੜਿਤ ਲੋਕਾਂ ਵਿੱਚੋਂ ਇੰਕ ਹੈ।
ਹਵਾਲੇ
[ਸੋਧੋ]- ↑ "Saudi Arabia entry at Ethnologue". Ethnologue. Retrieved 6 February 2015.
- ↑ "Myanmar Rohingya refugees call for Suu Kyi's help". Agence France-Presse. 13 June 2012. Retrieved 9 July 2012.
- ↑ "Homeless In Karachi | Owais Tohid, Arshad Mahmud". Outlookindia.com. 1995-11-29. Retrieved 2013-10-18.
- ↑ "Box 5925 Annapolis, MD 21403 info@srintl". Burmalibrary.org. Retrieved 2013-10-18.
- ↑ Derek Henry Flood (31 December 1969). "From South to South: Refugees as Migrants: The Rohingya in Pakistan". Huffington Post. Retrieved 11 February 2015.
- ↑ Husain, Irfan (30 July 2012). "Karma and killings in Myanmar". Dawn. Retrieved 10 August 2012.
- ↑ "Figure At A Glance". UNHCR Malaysia. 2014. Archived from the original on 30 ਦਸੰਬਰ 2014. Retrieved 30 December 2014.
{{cite web}}
: Unknown parameter|deadurl=
ignored (|url-status=
suggested) (help) - ↑ "Who Are the Rohingya?". About Education. 2014. Archived from the original on 18 ਨਵੰਬਰ 2012. Retrieved 8 March 2015.
{{cite web}}
: Unknown parameter|dead-url=
ignored (|url-status=
suggested) (help) - ↑ "Ethnic cleansing in Myanmar: No place like home". The Economist. 2012-11-03. Retrieved 2013-10-18.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001A-QINU`"'</ref>" does not exist.
- ↑ "Rohingya reference at Ethnologue".
<ref>
tag defined in <references>
has no name attribute.