ਸਮੱਗਰੀ 'ਤੇ ਜਾਓ

ਰੋਹਿੰਗਿਆ ਲੋਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੋਹਿੰਗਿਆ ਲੋਕ
ਅਹਿਮ ਅਬਾਦੀ ਵਾਲੇ ਖੇਤਰ
ਮਿਆਂਮਾਰ (ਅਰਾਕਾਨ), ਬੰਗਲਾਦੇਸ਼, ਮਲੇਸ਼ੀਆ, ਪਾਕਿਸਤਾਨ, ਸਾਊਦੀ ਅਰਬ, ਥਾਈਲੈਂਡ, ਇੰਡੋਨੇਸ਼ੀਆ, ਭਾਰਤ
ਫਰਮਾ:Country data ਬਰਮਾ735,000 - 800,000
 ਸਾਊਦੀ ਅਰਬ400,000[1]
 ਬੰਗਲਾਦੇਸ਼300,000[2]
 ਪਾਕਿਸਤਾਨ200,000[3][4][5]
 ਥਾਈਲੈਂਡ100,000[6]
 ਮਲੇਸ਼ੀਆ40,070[7]
[8]
ਭਾਸ਼ਾਵਾਂ
ਰੋਹਿੰਗਿਆ
ਧਰਮ
ਇਸਲਾਮ
ਸਬੰਧਿਤ ਨਸਲੀ ਗਰੁੱਪ
ਬੰਗਾਲੀ ਲੋਕ
ਬਰਮੀ ਭਾਰਤੀ

ਰੋਹਿੰਗਿਆ ਮਿਆਂਮਾਰ ਦੇ ਅਰਾਕਾਨ ਪ੍ਰਾਂਤ ਅਤੇ ਬੰਗਲਾਦੇਸ਼ ਦੇ ਚਿਟਾਗਾਂਗ ਇਲਾਕੇ ਵਿੱਚ ਵੱਸਣ ਵਾਲੇ ਹਿੰਦ-ਆਰੀਆਈ ਲੋਕਾਂ ਦਾ ਨਾਮ ਹੈ। ਅਰਾਕਾਨ ਪ੍ਰਾਂਤ ਤੇ ਬਰਮੀਜ਼ ਕਬਜ਼ੇ ਤੋਂ ਬਾਅਦ ਅਤਿਆਚਾਰ ਦੇ ਮਹੌਲ ਤੋਂ ਤੰਗ ਆ ਕੇ ਵੱਡੀ ਸੰਖਿਆ ਵਿੱਚ ਰੋਹਿੰਗਿਆ ਲੋਕਾਂ ਥਾਈਲੈਂਡ ਵਿੱਚ ਸ਼ਰਨਾਰਥੀ ਹੋ ਗਏ। ਰੋਹਿੰਗਿਆ ਲੋਕਾਂ ਮੁੱਖ ਤੌਰ ਤੇ ਮੁਸਲਮਾਨਾਂ ਹੁੰਦੇ ਹਨ, ਪ੍ਰੰਤੂ ਕੁਝ ਰੋਹਿੰਗਿਆ ਹਿੰਦੂਆਂ ਵੀ ਹੁੰਦੇ ਹਨ। ਇਹ ਲੋਕ ਰੋਹਿੰਗਿਆ ਭਾਸ਼ਾ ਬੋਲਦੇ ਹਨ।[10][11] ੨੦੧੬-੧੭ ਸੰਕਟ ਤੋਂ ਪਹਿਲਾਂ ਮਿਆਂਮਾਰ ਵਿੱਚ ਕਰੀਬ 8 ਲੱਖ ਰੋਹਿੰਗਿਆ ਮੁਸਲਮਾਨ ਰਹਿੰਦੇ ਸਨ ਅਤੇ ਇਨ੍ਹਾਂ ਲੋਕਾਂ ਉਸ ਦੇਸ਼ ਦੀ ਸਰਜ਼ਮੀਨ ਤੇ ਸਦੀਆਂ ਤੋਂ ਰਹਿੰਦੇ ਆਏ ਹਨ, ਪਰ ਬਰਮਾ ਦੇ ਬੁੱਧ ਲੋਕ ਅਤੇ ਉੱਥੇ ਦੀ ਸਰਕਾਰ ਇਨ੍ਹਾਂ ਲੋਕਾਂ ਨੂੰ ਆਪਣਾ ਨਾਗਰਿਕ ਨਹੀਂ ਮੰਨਦੀ ਹੈ। ਇਨ੍ਹਾਂ ਰੋਹਿੰਗਿਆ ਲੋਕਾਂ ਨੂੰ ਮਿਆਂਮਾਰ ਵਿੱਚ ਬਹੁਤ ਅਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਵੱਡੀ ਗਿਣਤੀ ਵਿੱਚ ਰੋਹਿੰਗਿਆ ਲੋਕ ਬੰਗਲਾਦੇਸ਼ ਅਤੇ ਥਾਈਲੈਂਡ ਦੀ ਸੀਮਾ ਉੱਤੇ ਸਥਿਤ ਸ਼ਰਨਾਰਥੀ ਕੈਂਪਾਂ ਵਿੱਚ ਅਮਾਨਵੀ ਹਲਾਤਾਂ ਵਿੱਚ ਰਹਿਣ ਨੂੰ ਮਜ਼ਬੂਰ ਹਨ। ਯੁਨਾਈਟੇਡ ਨੇਸ਼ਨਜ਼ ਮੁਤਾਬਕ ਰੋਹਿੰਗਿਆ ਲੋਕਾਂ ਵਿਸ਼ਵ ਦੇ ਸਭ ਤੋਂ ਉਤਪੀੜਿਤ ਲੋਕਾਂ ਵਿੱਚੋਂ ਇੰਕ ਹੈ।

ਹਵਾਲੇ

[ਸੋਧੋ]

  1. "Saudi Arabia entry at Ethnologue". Ethnologue. Retrieved 6 February 2015.
  2. "Myanmar Rohingya refugees call for Suu Kyi's help". Agence France-Presse. 13 June 2012. Retrieved 9 July 2012.
  3. "Homeless In Karachi | Owais Tohid, Arshad Mahmud". Outlookindia.com. 1995-11-29. Retrieved 2013-10-18.
  4. "Box 5925 Annapolis, MD 21403 info@srintl". Burmalibrary.org. Retrieved 2013-10-18.
  5. Derek Henry Flood (31 December 1969). "From South to South: Refugees as Migrants: The Rohingya in Pakistan". Huffington Post. Retrieved 11 February 2015.
  6. Husain, Irfan (30 July 2012). "Karma and killings in Myanmar". Dawn. Retrieved 10 August 2012.
  7. "Figure At A Glance". UNHCR Malaysia. 2014. Archived from the original on 30 ਦਸੰਬਰ 2014. Retrieved 30 December 2014. {{cite web}}: Unknown parameter |deadurl= ignored (|url-status= suggested) (help)
  8. "Who Are the Rohingya?". About Education. 2014. Archived from the original on 18 ਨਵੰਬਰ 2012. Retrieved 8 March 2015. {{cite web}}: Unknown parameter |dead-url= ignored (|url-status= suggested) (help)
  9. "Ethnic cleansing in Myanmar: No place like home". The Economist. 2012-11-03. Retrieved 2013-10-18.
  10. Andrew Simpson (2007). Language and National Identity in Asia. United Kingdom: Oxford University Press. pp. 267. ISBN 978-0199226481.
  11. "Rohingya reference at Ethnologue".