ਵਿਕਟਰ ਸ਼ਕਲੋਵਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਕਟਰ ਸ਼ਕਲੋਵਸਕੀ
ਵਿਕਟਰ ਸ਼ਕਲੋਵਸਕੀ
ਜਨਮ
ਵਿਕਟਰ ਬੋਰਿਸੋਵਿੱਚ ਸ਼ਕਲੋਵਸਕੀ

24 January [ਪੁ.ਤ. 12 January] 1893
ਸੇਂਟ ਪੀਟਰਜ਼ਬਰਗ, ਰੂਸੀ ਸਲਤਨਤ
ਮੌਤ6 ਦਸੰਬਰ 1984(1984-12-06) (ਉਮਰ 91)
ਅਲਮਾ ਮਾਤਰਸੇਂਟ ਪੀਟਰਜ਼ਬਰਗ ਇੰਪੀਰੀਅਲ ਯੂਨੀਵਰਸਿਟੀ
ਜ਼ਿਕਰਯੋਗ ਕੰਮArt as Device (1917)
Zoo, or Letters Not About Love (1923)
Theory of Prose (1925)
ਸਕੂਲਰੂਸੀ ਰੂਪਵਾਦ
ਮੁੱਖ ਰੁਚੀਆਂ
ਸਾਹਿਤ ਸਿਧਾਂਤ
ਸਾਹਿਤ ਆਲੋਚਨਾ
ਮੁੱਖ ਵਿਚਾਰ
Ostranenie (1917)

ਵਿਕਟਰ ਬੋਰਿਸੋਵਿੱਚ ਸ਼ਕਲੋਵਸਕੀ (ਜਾਂ ਸ਼ਕਲੋਵਸਕੀ; ਰੂਸੀ: Ви́ктор Бори́сович Шкло́вский; 24 ਜਨਵਰੀ [ਪੁ.ਤ. 12 ਜਨਵਰੀ] 1893 – 6 ਦਸੰਬਰ 1984) ਰੂਸੀ ਅਤੇ ਸੋਵੀਅਤ ਸਾਹਿਤ ਆਲੋਚਕ, ਲੇਖਕ, ਅਤੇ ਕਿਤਾਬਚਾਕਾਰ ਸੀ। ਉਹ ਰੂਸੀ ਰੂਪਵਾਦ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਇੱਕ ਹੈ।

ਵਿਕਟਰ ਸ਼ਕਲੋਵਸਕੀ ਦੀ ਕਿਤਾਬ ਥਿਉਰੀ ਆਫ ਪ੍ਰੋਜ਼ 1925 ਵਿੱਚ ਪ੍ਰਕਾਸ਼ਤ ਹੋਈ ਸੀ।[1] ਸ਼ਕਲੋਵਸਕੀ ਦੀ ਅੱਜ ਵੀ "ਵੀਹਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਸਾਹਿਤਕ ਅਤੇ ਸਭਿਆਚਾਰਕ ਸਿਧਾਂਤਕਾਰਾਂ ਵਿੱਚੋਂ ਇੱਕ ਵਜੋਂ ਪ੍ਰਸੰਸਾ ਕੀਤੀ ਜਾਂਦੀ ਹੈ"[2]

ਜੀਵਨ[ਸੋਧੋ]

ਸ਼ਕਲੋਵਸਕੀ ਦਾ ਜਨਮ ਸੇਂਟ ਪੀਟਰਜ਼ਬਰਗ, ਰੂਸ ਵਿੱਚ ਹੋਇਆ ਸੀ। ਉਹਦਾ ਪਿਤਾ ਯਹੂਦੀ ਅਤੇ ਮਾਂ ਜਰਮਨ/ਰੂਸੀ ਮੂਲ ਦੀ ਸੀ। ਉਸਨੇ ਸੇਂਟ ਪੀਟਰਜ਼ਬਰਗ ਯੂਨੀਵਰਸਿਟੀ ਵਿੱਚ ਉਚੇਰੀ ਪੜ੍ਹਾਈ ਕੀਤੀ।

ਹਵਾਲੇ[ਸੋਧੋ]

  1. Shklovsky, Viktor; Sher, Benjamin; Bruns, Gerald (1993-04-01). Theory of Prose (in English). Elmwood Park, Ill: Dalkey Archive Press. ISBN 9780916583644.{{cite book}}: CS1 maint: unrecognized language (link)
  2. "Announcing MLA award winners: Ecocriticism and Italy and Viktor Shklovsky: A Reader - Bloomsbury Literary Studies Blog". Bloomsbury Literary Studies Blog (in ਅੰਗਰੇਜ਼ੀ (ਅਮਰੀਕੀ)). 2017-12-11. Archived from the original on 2020-10-23. Retrieved 2018-10-16.