ਸਾਨ ਆਂਦਰੇਸ ਗਿਰਜਾਘਰ (ਬੇਦਰੀਞਾਨਾ)
ਦਿੱਖ
ਸਾਨ ਆਂਦਰੇਸ ਗਿਰਜਾਘਰ (ਬੇਦਰੀਨੀਆਨਾ) | |
---|---|
Iglesia de San Andrés (Bedriñana) | |
ਸਥਿਤੀ | ਅਸਤੂਰੀਆ, ਸਪੇਨ |
ਦੇਸ਼ | ਸਪੇਨ |
Architecture | |
Status | Monument |
ਸਾਨ ਆਂਦਰੇਸ ਗਿਰਜਾਘਰ (ਬੇਦਰੀਨੀਆਨਾ) ਅਸਤੂਰੀਆਸ, ਸਪੇਨ ਵਿੱਚ ਮੌਜੂਦ ਇੱਕ ਗਿਰਜਾਘਰ ਹੈ। ਇਸਦੀ ਉਸਾਰੀ ਨੌਵੀ ਸਦੀ ਵਿੱਚ ਹੋਈ ਸੀ ਅਤੇ ਇਸਨੂੰ 1931 ਵਿੱਚ ਰਾਸ਼ਟਰੀ ਸਮਾਰਕ ਘੋਸ਼ਿਤ ਕੀਤਾ ਗਿਆ।[1][2]
ਆਰਕੀਟੈਕਚਰ
[ਸੋਧੋ]ਇਸ ਗਿਰਜਾਘਰ ਦਾ ਜ਼ਿਆਦਾਤਰ ਵਿਸਤਾਰ 12ਵੀਂ 13ਵੀਂ ਸਦੀ ਵਿੱਚ ਅਤੇ ਫੇਰ 16ਵੀਂ ਸਦੀ ਵਿੱਚ ਹੋਇਆ। 1916ਵਿੱਚ ਇਸਦਾ ਹੋਰ ਵਿਸਤਾਰ ਕਰਕੇ ਇਸਨੂੰ ਇੱਕ ਸਕੂਲ ਦੇ ਰੂਪ ਵਿੱਚ ਵਰਤਿਆ ਗਿਆ।[2]
ਹਵਾਲੇ
[ਸੋਧੋ]- ↑ "Iglesia San Andres de Bedriñana - Ayuntamiento de Villaviciosa" (in Spanish). Archived from the original on 2014-10-27. Retrieved 2013-09-21.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ 2.0 2.1 Ruiz Fernández, María Nieves (2007). "La restauración de la iglesia de San Andrés de Bedriñana". LINO REVISTA DE ARTE (in Spanish). 13. Universidad de Oviedo: 153–159. ISSN 0211-2574. Archived from the original on 21 ਸਤੰਬਰ 2013. Retrieved 19 September 2013.
{{cite journal}}
: CS1 maint: unrecognized language (link)
ਅੱਗੇ ਪੜੋ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Iglesia de San Andrés, Bedriñana ਨਾਲ ਸਬੰਧਤ ਮੀਡੀਆ ਹੈ।
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist., discusses the 2004-2006 restoration effort