ਸਮੱਗਰੀ 'ਤੇ ਜਾਓ

ਸਾਨ ਆਂਦਰੇਸ ਗਿਰਜਾਘਰ (ਬੇਦਰੀਞਾਨਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਾਨ ਆਂਦਰੇਸ ਗਿਰਜਾਘਰ (ਬੇਦਰੀਨੀਆਨਾ)
Iglesia de San Andrés (Bedriñana)
ਸਥਿਤੀਅਸਤੂਰੀਆ, ਸਪੇਨ
ਦੇਸ਼ਸਪੇਨ
Architecture
StatusMonument

ਸਾਨ ਆਂਦਰੇਸ ਗਿਰਜਾਘਰ (ਬੇਦਰੀਨੀਆਨਾ) ਅਸਤੂਰੀਆਸ, ਸਪੇਨ ਵਿੱਚ ਮੌਜੂਦ ਇੱਕ ਗਿਰਜਾਘਰ ਹੈ। ਇਸਦੀ ਉਸਾਰੀ ਨੌਵੀ ਸਦੀ ਵਿੱਚ ਹੋਈ ਸੀ ਅਤੇ ਇਸਨੂੰ 1931 ਵਿੱਚ ਰਾਸ਼ਟਰੀ ਸਮਾਰਕ ਘੋਸ਼ਿਤ ਕੀਤਾ ਗਿਆ।[1][2]

ਆਰਕੀਟੈਕਚਰ

[ਸੋਧੋ]

ਇਸ ਗਿਰਜਾਘਰ ਦਾ ਜ਼ਿਆਦਾਤਰ ਵਿਸਤਾਰ 12ਵੀਂ 13ਵੀਂ ਸਦੀ ਵਿੱਚ ਅਤੇ ਫੇਰ 16ਵੀਂ ਸਦੀ ਵਿੱਚ ਹੋਇਆ। 1916ਵਿੱਚ ਇਸਦਾ ਹੋਰ ਵਿਸਤਾਰ ਕਰਕੇ ਇਸਨੂੰ ਇੱਕ ਸਕੂਲ ਦੇ ਰੂਪ ਵਿੱਚ ਵਰਤਿਆ ਗਿਆ।[2]

ਹਵਾਲੇ

[ਸੋਧੋ]
  1. "Iglesia San Andres de Bedriñana - Ayuntamiento de Villaviciosa" (in Spanish). Archived from the original on 2014-10-27. Retrieved 2013-09-21. {{cite web}}: Unknown parameter |dead-url= ignored (|url-status= suggested) (help)CS1 maint: unrecognized language (link)
  2. 2.0 2.1 Ruiz Fernández, María Nieves (2007). "La restauración de la iglesia de San Andrés de Bedriñana". LINO REVISTA DE ARTE (in Spanish). 13. Universidad de Oviedo: 153–159. ISSN 0211-2574. Archived from the original on 21 ਸਤੰਬਰ 2013. Retrieved 19 September 2013.{{cite journal}}: CS1 maint: unrecognized language (link)

ਅੱਗੇ ਪੜੋ

[ਸੋਧੋ]
  • Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist., discusses the 2004-2006 restoration effort