ਸਮੱਗਰੀ 'ਤੇ ਜਾਓ

ਬੇੱਲਾਡੋਨਾ (ਅਦਾਕਾਰਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੇੱਲਾਡੋਨਾ
ਬੇੱਲਾਡੋਨਾ ਅਡਲਟ ਐਕਸਪੋ, ਲਾਸ ਐਂਜਲਸ ਦੌਰਾਨ
ਜਨਮ
Michelle Anne Sinclair

(1981-05-21) ਮਈ 21, 1981 (ਉਮਰ 43)
ਹੋਰ ਨਾਮਬੇੱਲਾਡੋਨਾ, ਬੇੱਲਾ
ਕੱਦ5 ft 4 in (1.63 m)[1]
ਜੀਵਨ ਸਾਥੀਐਡਨ ਕੇਲੀKelly[2]
No. of adult films357 ਬਤੌਰ ਪਰਫਾਰਮਰ, 89 ਬਤੌਰ ਨਿਰਦੇਸ਼ਕ(per IAFD as of February 2017)[3]
ਵੈੱਬਸਾਈਟwww.enterbelladonna.com

ਬੇੱਲਾਡੋਨਾ (ਜਨਮ ਮਿਸ਼ੇਲ ਐਨ ਸਿੰਕਲੇਅਰ;[5] 21 ਮਈ 1981[2]) ਇੱਕ ਅਮਰੀਕੀ ਸਾਬਕਾ ਪੌਰਨੋਗ੍ਰਾਫਿਕ ਅਭਿਨੇਤਰੀ, ਪੌਰਨੋਗ੍ਰਾਫਿਕ ਫਿਲਮ ਨਿਰਦੇਸ਼ਕ, ਅਭਿਨੇਤਰੀ ਅਤੇ ਨਿਰਮਾਤਾ ਹੈ। ਇਸਨੇ ਪੌਰਨੋਗ੍ਰਾਫੀ ਅਦਾਕਾਰੀ ਅਤੇ ਨਿਰਦੇਸ਼ਨ ਤੋਂ ਸੇਵਾਮੁਕਤ ਹੋ ਕੇ ਗੈਰ-ਪੌਰਨੋਗ੍ਰਾਫਿਕ ਅਦਾਕਾਰੀ ਦੇ ਨਾਲ ਨਾਲ ਹੋਰ ਕੰਮਾਂ ਵਿੱਚ ਵੀ ਰੁਚੀਆਂ ਦਿਖਾਈਆਂ।

ਨਿੱਜੀ ਜ਼ਿੰਦਗੀ

[ਸੋਧੋ]

ਮਿਸ਼ੇਲ ਐਨ ਸਿੰਕਲੇਅਰ ਦਾ ਜਨਮ ਬਿਲੋਕਸੀ, ਮਿਸੀਸਿਪੀ ਵਿੱਚ ਹੋਇਆ ਅਤੇ ਅੱਠ ਬੱਚਿਆਂ ਵਿਚੋਂ ਦੂਜੀ ਸੀ। ਇਹ ਇੱਕ ਮਾਰਮਨ ਪਰਿਵਾਰ ਵਿੱਚ ਵੱਡੀ ਹੋਈ।[6][7] ਇਸਦਾ ਪਰਿਵਾਰ ਜਰਮਨ, ਸਕਾਟਿਸ਼ ਅਤੇ ਚਿਰੋਕੀ ਭਾਰਤੀ ਮੂਲ ਤੋਂ ਹੈ। ਇਸਦਾ ਪਹਿਲਾ ਕਿਸ ਦਾ ਅਨੁਭਵ 12 ਸਾਲ ਦੀ ਉਮਰ ਵਿੱਚ ਹੋਇਆ ਅਤੇ ਪਹਿਲਾ ਟੈਟੂ 13 ਦੀ ਉਮਰ ਵਿੱਚ ਬਣਵਾਇਆ।[8] ਪੌਰਨੋਗ੍ਰਾਫੀ ਕੈਰੀਅਰ ਸ਼ੁਰੂ ਕਰਨ ਤੋਂ ਪਹਿਲਾਂ, ਇਸਨੇ  7-11, ਵਿਕਟੋਰੀਆ'ਸ ਸਿਕ੍ਰੇਟ, ਸੀਅਰਜ਼ ਅਤੇ ਸਬਵੇਅ ਵਿੱਚ ਕੰਮ ਕੀਤਾ। ਇਸਨੇ ਆਪਣੇ  ਅਭਿਨੇਤਾ ਸਾਥੀ ਨਾਚੋ ਵੀਦਾਲ.ਨਾਲ ਸਗਾਈ ਕਰਵਾਈ। 11 ਅਪ੍ਰੈਲ, 2004 ਨੂੰ, ਇਸਨੇ ਐਡਨ ਕੇਲੀ ਨਾਲ ਲਾਸ ਵੇਗਾਸ, ਨੇਵਾਦਾ ਵਿੱਚ ਵਿਆਹ ਕਰਵਾਇਆ। ਇਸਦੀ ਇੱਕ ਧੀ, ਮਾਇਲਾ ਕੇਲੀ,[9] ਹੈ ਜੋ ਜਨਵਰੀ 2005 ਵਿੱਚ ਪੈਦਾ ਹੋਈ।[10][11]

ਪੌਰਨ ਕੈਰੀਅਰ

[ਸੋਧੋ]

ਇਸਦੀ ਜਾਣ-ਪਛਾਣ ਬਾਲਗ ਉਦਯੋਗ ਵਿੱਚ ਇੱਕ ਏਜੰਟ ਨੇ ਕਰਵਾਈ ਜੋ ਉਟਾਹ ਵਿੱਚ ਆਪਣੇ ਦੋਸਤਾਂ ਨਾਲ ਆਇਆ ਸੀ, ਇੱਕ ਦੋਸਤ ਨੇ ਬੇੱਲਾਡੋਨਾ ਦੀ ਜਾਣ ਪਛਾਣ ਉਸ ਨਾਲ ਕਰਵਾਈ। ਅਗਲੇ ਦਿਨ ਇਹ ਬਾਲਗ ਉਦਯੋਗ ਵਿੱਚ ਸ਼ਾਮਲ ਹੋਣ ਦੇ ਇਰਾਦੇ ਨਾਲ ਲਾਸ ਐਂਜਲਸ ਚਲੀ ਗਈ। ਪੌਰਨ ਕੈਰੀਅਰ ਸ਼ੁਰੂ ਕਰਨ ਤੋਂ ਤੁਰੰਤ ਪਹਿਲਾਂ, ਇਹ ਉਤਾਹ ਵਿੱਚ ਇੱਕ ਕੱਲਬ ਵਿੱਚ ਡਾਂਸ ਕਰਦੀ ਸੀ।

ਬੇੱਲਾਡੋਨਾ, 2007 ਵਿੱਚ ਏਵੀਐਨ ਬਾਲਗ ਮਨੋਰੰਜਨ ਐਕਸਪੋ

ਅਵਾਰਡ

[ਸੋਧੋ]

ਨਿਨਫਾ ਇਨਾਮ

[ਸੋਧੋ]
ਸਾਲ ਨਤੀਜਾ ਪੁਰਸਕਾਰ ਫਿਲਮ
2007 Won ਵਿਸ਼ੇਸ਼ ਜਿਊਰੀ ਪੁਰਸਕਾਰ[12][13]
Won ਸਭ ਤੋਂ ਅਸਲੀ ਸੈਕਸ ਸੀਨ ਫੈਸ਼ਨਸਟਾਸ ਸਫਾਦੋ
2003 Won ਵਧੀਆ ਅਦਾਕਾਰਾ ਫੈਸ਼ਨਸਟਾਸ

ਐਕਸਬੀਆਈਜ਼ੈਡ ਅਵਾਰਡ

[ਸੋਧੋ]
ਸਾਲ ਨਤੀਜਾ ਪੁਰਸਕਾਰ[14]
2009 Won ਨਿਰਦੇਸ਼ਕ (ਸਰੀਰ ਦੇ ਕੰਮ)

ਨਾਇਟਮੂਵਸ ਅਵਾਰਡ

[ਸੋਧੋ]
ਸਾਲ ਨਤੀਜਾ ਪੁਰਸਕਾਰ[15][16]
2012 Won ਵਧੀਆ ਨਿਰਦੇਸ਼ਕ – ਗੈਰ-ਪਾਰੋਦੀ (ਫੈਨ ਦੀ ਚੋਣ)
2008 Won ਹਾਲ ਆਫ਼ ਫੇਮ
Won ਟ੍ਰਿਪਲ ਖੇਡ ਪੁਰਸਕਾਰ (ਨਾਚ/ਪ੍ਰਦਰਸ਼ਨੀ/ਨਿਰਦੇਸ਼)
2003 Won ਵਧੀਆ ਅਭਿਨੇਤਰੀ (ਸੰਪਾਦਕ ਦੀ ਪਸੰਦ)

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named rog2
  2. 2.0 2.1 Jason Coleman (June 8, 2007). "A Day With Belladonna (Part 1)". the213.net. Archived from the original on September 28, 2007. Retrieved 2007-07-16. {{cite web}}: Unknown parameter |dead-url= ignored (|url-status= suggested) (help)
  3. Belladonna ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
  4. SteveC (2003-09-21). "In Deep with Bella Donna". FoundryMusic. Archived from the original on 2005-04-26. Retrieved 2008-05-27.
  5. Stephen Dark (April 12, 2007). "Sex Machine". Salt Lake City Weekly. Retrieved 2008-12-05.
  6. "Catching Up with the Actress Formerly Known as Belladonna". VICE.
  7. "8 Porn Stars Who Made National News". Rolling Stone. Archived from the original on 2016-10-10. Retrieved 2016-10-16. {{cite web}}: Unknown parameter |dead-url= ignored (|url-status= suggested) (help)
  8. "Interview #1 (January 2002)". Rogreviews.com. Archived from the original on March 23, 2010. Retrieved 2010-04-13. {{cite web}}: Unknown parameter |dead-url= ignored (|url-status= suggested) (help)
  9. Steve C. (2005-01-02). "Catching Up with Belladonna". Foundry Music. Archived from the original on 2009-09-18. Retrieved 2008-12-25.
  10. "Belladonna Delivers Girl". AVN. 2005-01-14. Archived from the original on August 30, 2009. Retrieved 2008-12-25. {{cite web}}: Unknown parameter |dead-url= ignored (|url-status= suggested) (help)
  11. Georgina Robinson (2008-03-03). "Porn's dirtiest girl cleans up". Brisbane Times. Archived from the original on December 27, 2008. Retrieved 2008-12-25. {{cite web}}: Unknown parameter |dead-url= ignored (|url-status= suggested) (help)
  12. "Winners of the 2007 FICEB Ninfa Awards" Archived 2016-01-13 at the Wayback Machine., h.b., October 10, 2007, xstarsnews.com.
  13. "Evil Angel Wins Eight Awards at Barcelona's NINFA Awards". 14 October 2007. Retrieved 25 April 2014.
  14. XBIZ Award Winners, XBIZ, February, 2011
  15. "NightMoves Online - Past Winner History". NightMoves Online.
  16. "Past Winner History". Nightmovesusa.com. Archived from the original on July 22, 2013. Retrieved 2014-01-14. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

[ਸੋਧੋ]