ਸਮੱਗਰੀ 'ਤੇ ਜਾਓ

ਨਾਚੋ ਵੀਦਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਗਨਾਸਿਓ ਖੋਰਦਾ ਗੋਂਖਾਲੇਖ,[1][2] ਜਾਂ ਨਾਚੋ ਵੀਦਾਲ (ਜਨਮ 30 ਦਸੰਬਰ 1973), ਇੱਕ ਸਪੇਨੀ ਪੋਰੋਨੋਗ੍ਰਾਫਿਕ ਪ੍ਰਦਰਸ਼ਕ, ਨਿਰਦੇਸ਼ਕ, ਨਿਰਮਾਤਾ, ਲੇਖਕ, ਅਤੇ ਕੈਮਰਾ ਆਪਰੇਟਰ ਹੈ।.

ਸ਼ੁਰੂਆਤੀ ਜੀਵਨ[ਸੋਧੋ]

ਇਗਨਾਸਿਓ ਖੋਰਦਾ ਗੋਂਖਾਲੇਖ ਦਾ ਜਨਮ 30 ਦਸੰਬਰ 1973, ਮਾਤਾਰੋ, ਬਾਰਸਿਲੋਨਾ ਦਾ ਪ੍ਰਾਂਤ, ਕਾਤਾਲੋਨੀਆ, ਸਪੇਨ ਵਿੱਚ ਹੋਇਆ। ਜਦੋਂ ਉਹ ਬਹੁਤ ਛੋਟਾ ਸੀ ਤਾਂ ਨਾਚੋ ਇਸਦੇ ਪਰਿਵਾਰ ਦੇ ਨਾਲ ਵਾਲੈਂਸੀਆ ਚਲਾ ਗਿਆ ਜਿੱਥੇ ਇਸਦੇ ਪਰਿਵਾਰ ਦਾ ਆਰੰਭ ਹੋਇਆ।[3][4] ਇਸਦਾ ਪਰਿਵਾਰ ਬਹੁਤ ਅਮੀਰ ਸੀ, ਪਰ 1987 ਸਟਾਕ ਮਾਰਕੀਟ ਕਰੈਸ਼ ਵਿੱਚ ਉਸਦੇ ਪਰਿਵਾਰ ਨੇ ਸਾਰੇ ਪੈਸੇ ਗੁਆ ਦਿੱਤਾ।

ਕੈਰੀਅਰ[ਸੋਧੋ]

14 ਸਾਲ ਦੀ ਉਮਰ ਵਿੱਚ, ਵੀਦਾਲ ਨੇ ਆਪਣਾ ਸਕੂਲ ਛੱਡ ਕੇ ਪਰਿਵਾਰ ਦੀ ਸਹਾਇਤਾ ਲਈ ਕੰਮ ਕਰਨਾ ਸ਼ੁਰੂ ਕੀਤਾ। ਇੱਕ ਨੌਜਵਾਨ ਕਿਸ਼ੋਰ ਦੇ ਰੂਪ ਵਿੱਚ, ਇਸਦਾ ਇੱਕ ਪੰਕ ਬੈਂਡ ਸੀ। ਇਹ ਇੱਕ ਮੁੱਕੇਬਾਜ਼ ਵੀ ਸੀ ਅਤੇ ਇਸਨੂੰ ਮੇਲਿਲਾ ਵਿੱਚ ਸਪੇਨੀ ਲੇਗਿਓਨ ਵਿੱਚ ਸੂਚੀਬੱਧ ਕੀਤਾ ਗਿਆ। ਬਾਅਦ ਵਿੱਚ, ਇਸਨੇ 21 ਸਾਲ ਦੀ ਉਮਰ ਵਿੱਚ ਬਾਰਸਿਲੋਨਾ ਦੇ ਬਗਦਾਦ ਪੋਰਨ ਕਲੱਬ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਿੱਥੇ ਇਹ ਆਪਣੀ ਸਹੇਲੀ "ਜਾਜ਼ਮਾਇਨ" ਨਾਲ ਦਰਸ਼ਕਾਂ ਸਾਹਮਣੇ ਲਾਈਵ ਜਿਨਸੀ ਕਿਰਿਆਵਾਂ ਕਰਦਾ ਸੀ। ਇਹ ਬਾਰਸਿਲੋਨਾ ਇੰਟਰਨੈਸ਼ਨਲ ਇਰੋਟਿਕ ਫ਼ਿਲਮ ਫੈਸਟੀਵਲ ਵਿੱਚ ਇੱਕ ਨਿਰਦੇਸ਼ਕ, ਖੋਸੇ ਮਾਰੀਆ ਪੋਨਸੇ, ਨਾਲ ਮਿਲਿਆ ਜਿਸਨੇ ਇਸਨੂੰ ਪੌਰਨ ਫ਼ਿਲਮਾਂ ਦੇ ਸੰਸਾਰ ਨਾਲ ਪਰਿਚਿਤ ਕਰਵਾਇਆ। [ਹਵਾਲਾ ਲੋੜੀਂਦਾ]

ਨਿੱਜੀ ਜ਼ਿੰਦਗੀ[ਸੋਧੋ]

31 ਮਈ 2005 ਵਿੱਚ, ਵੀਦਾਲ ਨੇ ਪੋਰੋਨੋਗ੍ਰਾਫੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਅਤੇ ਕੋਲੰਬੀਅਨ ਪੌਰੋਨੋਗ੍ਰਾਫਿਕ ਅਦਾਕਾਰਾ ਫ੍ਰਾਂਸੇਕਾ ਜੇਮਸ ਨਾਲ ਵਿਆਹ ਕਰਵਾਇਆ।[5] ਉਹ ਮੈਨਸ਼ਨ ਚਲੇ ਗਏ ਜਿੱਥੇ ਪਹਿਲਾਂ ਇਸਦੇ ਪਰਿਵਾਰ ਦੀ ਮਲਕੀਅਤ ਸੀ, ਇੰਗੁਏਰਾ, ਵਲੇਨਸੀਯਾ ਵਿੱਚ ਸਥਿਤ ਛੋਟੇ ਇੱਕ ਛੋਟਾ ਸ਼ਹਿਰ ਹੈ। ਨਾਚੋ ਅਤੇ ਇਸਦੀ ਪਤਨੀ ਨੇ ਆਪਣਾ ਪਰਿਵਾਰ ਇੱਥੇ ਹੀ ਸ਼ੁਰੂ ਕੀਤਾ।[6] ਪਰ, ਛੇ ਹਫ਼ਤੇ ਬਾਅਦ ਹੀ ਇਸ ਜੋੜੇ ਨੇ ਤਲਾਕ ਲਈ ਲਿਆ ਅਤੇ ਵੀਦਾਲ ਪੌਰਨ ਇੰਡਸਟਰੀ ਵਿੱਚ ਕੁਝ ਸਮੇਂ ਬਾਅਦ ਹੀ ਵਾਪਸ ਆ ਗਿਆ। ਇਸਦੀ ਇੱਕ ਧੀ ਹੈ ਜਿਸਦਾ ਵੈਨੇਜ਼ੁਏਲਾ ਰੋਸਾ ਕਾਸਤਰੋ ਨਾਲ ਰਿਸ਼ਤਾ ਹੈ।[7]

ਅਵਾਰਡ ਅਤੇ ਨਾਮਜ਼ਦਗੀ[ਸੋਧੋ]

ਨਾਚੋ ਵੀਦਾਲ ਅਤੇ ਜੇਵੇਲ ਡੇਨਿਲ ਆਪਣੇ ਐਕਸਆਰਸੀਓ ਪੁਰਸਕਾਰ ਨਾਲ, 2001 ਵਿੱਚ, ਵਧੀਆ ਮਰਦ-ਔਰਤ ਸੈਕਸ ਸੀਨ

ਹਵਾਲੇ[ਸੋਧੋ]

  1. "Nacho Vidal, el hombre que se metió en el porno para sacar a su novia de la prostitución. Noticias de Noticias". El Confidencial (in ਸਪੇਨੀ). Retrieved 2017-04-21.
  2. "IGNACIO JORDA GONZALEZ - Información profesional y comercial". www.expansion.com (in ਸਪੇਨੀ). Retrieved 2017-04-21.
  3. "encuentro digital con Nacho Vidal" (in Spanish). www.elmundo.es. 2004-02-26. Retrieved 2010-01-26.{{cite web}}: CS1 maint: unrecognized language (link) CS1 maint: Unrecognized language (link)
  4. "» El pornstar Nacho Vidal sacará su libro Sexografías" (in Spanish). www.vanguardia.com.mx. 2008-12-29. Archived from the original on 2009-03-02. Retrieved 2010-01-26. {{cite web}}: Unknown parameter |dead-url= ignored (|url-status= suggested) (help)CS1 maint: unrecognized language (link) CS1 maint: Unrecognized language (link)
  5. EFE (2005-05-31). "Nacho Vidal article on Spain newspaper El Mundo". El Mundo. Retrieved 2007-06-17.
  6. Sandra Uve (2006-11-13). "Video interview with Nacho Vidal by Spain TV show Cuatrosfera". Cuatrosfera. Archived from the original on 2007-02-19. Retrieved 2007-06-17. {{cite web}}: Unknown parameter |dead-url= ignored (|url-status= suggested) (help)
  7. Rosa Castro: "Si nos pasa algo, a mí o a mi hija, ha sido Nacho Vidal" (Rosa Castro: "If something happens to me or my daughter, it's Nacho Vidal's fault") (Spanish)(ਸਪੇਨੀ)