ਸਮੱਗਰੀ 'ਤੇ ਜਾਓ

ਰੱਬ ਦੇ ਡਾਕੀਏ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੱਬ ਦੇ ਡਾਕੀਏ
ਲੇਖਕਪਰਮਿੰਦਰ ਸੋਢੀ
ਦੇਸ਼ਭਾਰਤ
ਭਾਸ਼ਾਪੰਜਾਬੀ
ਲੜੀਵਾਰਤਕ
ਵਿਧਾਨਿਬੰਧ ਸਾਹਿਤ
ਪ੍ਰਕਾਸ਼ਕਚੇਤਨਾ ਪ੍ਰਕਾਸ਼ਨ, ਲੁਧਿਆਣਾ, ਪੰਜਾਬ
ਪ੍ਰਕਾਸ਼ਨ ਦੀ ਮਿਤੀ
2005
ਸਫ਼ੇ136

ਰੱਬ ਦੇ ਡਾਕੀਏ ਪਰਮਿੰਦਰ ਸੋਢੀ ਦੀ ਵਾਰਤਕ ਰਚਨਾ ਦੀ ਨਿਬੰਧਾਂ ਦੀ ਪੁਸਤਕ ਹੈ। ਇਸ ਪੁਸਤਕ ਵਿੱਚ 25 ਲੇਖ ਹਨ ਜਿਸ ਵਿੱਚ ਸਿਰਲੇਖ ਦੇ ਨਾਂ ਵਾਲਾ ਲੇਖ ਰੱਬ ਦੇ ਡਾਕੀਏ ਵੀ ਸ਼ਾਮਿਲ ਹੈ। ਰੱਬ ਦੇ ਡਾਕੀਏ ਬੱਚਿਆਂ ਨੂੰ ਕਿਹਾ ਗਿਆ ਹੈ।