ਰੱਬ ਦੇ ਡਾਕੀਏ
ਦਿੱਖ
| ਲੇਖਕ | ਪਰਮਿੰਦਰ ਸੋਢੀ |
|---|---|
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
| ਲੜੀ | ਵਾਰਤਕ |
| ਵਿਧਾ | ਨਿਬੰਧ ਸਾਹਿਤ |
| ਪ੍ਰਕਾਸ਼ਕ | ਚੇਤਨਾ ਪ੍ਰਕਾਸ਼ਨ, ਲੁਧਿਆਣਾ, ਪੰਜਾਬ |
ਪ੍ਰਕਾਸ਼ਨ ਦੀ ਮਿਤੀ | 2005 |
| ਸਫ਼ੇ | 136 |
ਰੱਬ ਦੇ ਡਾਕੀਏ ਪਰਮਿੰਦਰ ਸੋਢੀ ਦੀ ਵਾਰਤਕ ਰਚਨਾ ਦੀ ਨਿਬੰਧਾਂ ਦੀ ਪੁਸਤਕ ਹੈ। ਇਸ ਪੁਸਤਕ ਵਿੱਚ 25 ਲੇਖ ਹਨ ਜਿਸ ਵਿੱਚ ਸਿਰਲੇਖ ਦੇ ਨਾਂ ਵਾਲਾ ਲੇਖ ਰੱਬ ਦੇ ਡਾਕੀਏ ਵੀ ਸ਼ਾਮਿਲ ਹੈ। ਰੱਬ ਦੇ ਡਾਕੀਏ ਬੱਚਿਆਂ ਨੂੰ ਕਿਹਾ ਗਿਆ ਹੈ।