ਨਾਗਾਰਜੁਨ ਸਾਗਰ ਡੈਮ

ਗੁਣਕ: 16°34′32″N 79°18′42″E / 16.57556°N 79.31167°E / 16.57556; 79.31167
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਗਾਰਜੁਨ ਸਾਗਰ ਡੈਮ
ਡੈਮ
ਨਾਗਾਰਜੁਨ ਸਾਗਰ ਡੈਮ is located in ਭਾਰਤ
ਨਾਗਾਰਜੁਨ ਸਾਗਰ ਡੈਮ
ਨਾਗਾਰਜੁਨ ਸਾਗਰ ਡੈਮ ਦੀ ਭਾਰਤ ਵਿੱਚ ਸਥਿਤੀ
ਅਧਿਕਾਰਤ ਨਾਮਨਾਗਾਰਜੁਨ ਸਾਗਰ ਡੈਮ
ਟਿਕਾਣਾਨਾਲਗੋਂਡਾ ਜ਼ਿਲ੍ਹਾ, ਤੇਲੰਗਾਣਾ ਅਤੇ ਗੁਨਤੂਰ ਜ਼ਿਲ੍ਹਾ, ਆਂਧਰਾ ਪ੍ਰਦੇਸ਼
ਗੁਣਕ16°34′32″N 79°18′42″E / 16.57556°N 79.31167°E / 16.57556; 79.31167
ਉਸਾਰੀ ਸ਼ੁਰੂ ਹੋਈ10 ਦਸੰਬਰ, 1955
ਉਦਘਾਟਨ ਮਿਤੀ1967
ਉਸਾਰੀ ਲਾਗਤ132.32 ਕਰੋੜ ਰੁਪਏ
Dam and spillways
ਰੋਕਾਂਕ੍ਰਿਸ਼ਨਾ ਦਰਿਆ
ਉਚਾਈ124 metres (407 ft) from river level
ਲੰਬਾਈ1,550 metres (5,085 ft)
Reservoir
ਪੈਦਾ ਕਰਦਾ ਹੈਨਾਗਾਰਜੁਨ ਸਰੋਵਰ
ਕੁੱਲ ਸਮਰੱਥਾ11.56×10^9 m3 (9×10^6 acre⋅ft)
(408 Tmcft)
ਸਰਗਰਮ ਸਮਰੱਥਾ5.44×10^9 m3 (4,410,280 acre⋅ft)[1]
Catchment area215,000 square kilometres (83,000 sq mi)
ਤਲ ਖੇਤਰਫਲ285 km2 (110 sq mi)
Power Station
ਓਪਰੇਟਰਤੇਲੰਗਾਨਾ ਪਾਵਰ ਜਨਰੇਸਨ ਕਾਰਪੋਰੇਸ਼ਨ
Commission date1978-1985
Turbines1 x 110 ਮੈਗਾਵਾਟ, ਟਰਬਾਈਨ, 7 x 100.8 ਮੈਗਾਵਾਟ ਟਰਬਾਈਨ
Installed capacity816 MW (1,094,000 hp)

ਗ਼ਲਤੀ: ਅਕਲਪਿਤ < ਚਾਲਕ।

ਨਾਗਾਰਜੁਨ ਸਾਗਰ ਡੈਮ ਤੇਲੰਗਾਣਾ ਦੇ ਜ਼ਿਲ੍ਹਾ ਨਾਲਗੋਂਡਾ ਅਤੇ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾ ਗੁਨਤੂਰ ਦੀ ਸਰਹੱਦ ਤੇ ਕ੍ਰਿਸ਼ਨਾ ਦਰਿਆ ਤੇ ਬਣਾਇਆ ਗਿਆ ਡੈਮ ਹੈ। ਇਸ ਡੈਮ ਨੂੰ 1955 ਤੋਂ 1967 ਦੇ ਵਿਚਕਾਰ ਬਣਾਇਆ ਗਿਆ। ਇਸ ਡੈਮ ਨਾਲ ਜੋ ਪਾਣੀ ਜਮਾ ਹੋਇਆ ਉਸ ਦੀ 11,472 ਲੱਖ ਘਣ ਮੀਟਰ ਦੀ ਸਮਰੱਥਾ ਹੈ। ਇਹ ਡੈਮ 124 ਮੀਟਰ ਉਚਾ, 1.6 ਕਿਲੋਮੀਟਰ ਲੰਮਾ ਹੈ ਇਸ ਦੇ 26 ਹੜ੍ਹ ਰੋਕੂ ਦਰਵਾਜੇ ਜਿਹੜੇ 13 ਮੀਟਰ ਚੌੜੇ ਅਤੇ 14 ਮੀਟਰ ਉਚੇ ਹਨ।[2] ਇਹ ਬਹੁ-ਮੰਤਵੀ ਪਣ-ਬਿਜਲੀ ਯੋਜਨਾ ਹੈ।ਇਸ ਡੈਮ ਦੇ ਬਣਨ ਨਾਲ ਪ੍ਰਾਕਸਮ, ਗੁਨਤੂਰ, ਕ੍ਰਿਸ਼ਨਾ, ਖਾਮਮ, ਪੱਛਮੀ ਗੋਦਾਵਰੀ ਅਤੇ ਨਾਲਗੋਂਡਾ ਜ਼ਿਲ੍ਹਾ ਦੇ ਇਲਾਕਿਆ ਦੀ ਸੰਚਾਈ ਹੁੰਦੀ ਹੈ।

ਹਵਾਲੇ[ਸੋਧੋ]

  1. "India: National Register of Large Dams 2009" (PDF). Central Water Commission. Archived from the original (PDF) on 21 ਜੁਲਾਈ 2011. Retrieved 7 August 2011. {{cite web}}: Unknown parameter |dead-url= ignored (|url-status= suggested) (help)
  2. "Nagarjunasagar". Archived from the original on 2007-01-24. Retrieved 2007-01-25.