ਨਾਗਾਰਜੁਨ ਸਾਗਰ ਡੈਮ
ਦਿੱਖ
ਨਾਗਾਰਜੁਨ ਸਾਗਰ ਡੈਮ | |
---|---|
ਅਧਿਕਾਰਤ ਨਾਮ | ਨਾਗਾਰਜੁਨ ਸਾਗਰ ਡੈਮ |
ਟਿਕਾਣਾ | ਨਾਲਗੋਂਡਾ ਜ਼ਿਲ੍ਹਾ, ਤੇਲੰਗਾਣਾ ਅਤੇ ਗੁਨਤੂਰ ਜ਼ਿਲ੍ਹਾ, ਆਂਧਰਾ ਪ੍ਰਦੇਸ਼ |
ਗੁਣਕ | 16°34′32″N 79°18′42″E / 16.57556°N 79.31167°E |
ਉਸਾਰੀ ਸ਼ੁਰੂ ਹੋਈ | 10 ਦਸੰਬਰ, 1955 |
ਉਦਘਾਟਨ ਮਿਤੀ | 1967 |
ਉਸਾਰੀ ਲਾਗਤ | 132.32 ਕਰੋੜ ਰੁਪਏ |
Dam and spillways | |
ਰੋਕਾਂ | ਕ੍ਰਿਸ਼ਨਾ ਦਰਿਆ |
ਉਚਾਈ | 124 metres (407 ft) from river level |
ਲੰਬਾਈ | 1,550 metres (5,085 ft) |
Reservoir | |
ਪੈਦਾ ਕਰਦਾ ਹੈ | ਨਾਗਾਰਜੁਨ ਸਰੋਵਰ |
ਕੁੱਲ ਸਮਰੱਥਾ | 11.56×10 9 m3 (9×10 6 acre⋅ft) (408 Tmcft) |
ਸਰਗਰਮ ਸਮਰੱਥਾ | 5.44×10 9 m3 (4,410,280 acre⋅ft)[1] |
Catchment area | 215,000 square kilometres (83,000 sq mi) |
ਤਲ ਖੇਤਰਫਲ | 285 km2 (110 sq mi) |
Power Station | |
ਓਪਰੇਟਰ | ਤੇਲੰਗਾਨਾ ਪਾਵਰ ਜਨਰੇਸਨ ਕਾਰਪੋਰੇਸ਼ਨ |
Commission date | 1978-1985 |
Turbines | 1 x 110 ਮੈਗਾਵਾਟ, ਟਰਬਾਈਨ, 7 x 100.8 ਮੈਗਾਵਾਟ ਟਰਬਾਈਨ |
Installed capacity | 816 MW (1,094,000 hp) |
ਗ਼ਲਤੀ: ਅਕਲਪਿਤ < ਚਾਲਕ।
ਨਾਗਾਰਜੁਨ ਸਾਗਰ ਡੈਮ ਤੇਲੰਗਾਣਾ ਦੇ ਜ਼ਿਲ੍ਹਾ ਨਾਲਗੋਂਡਾ ਅਤੇ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾ ਗੁਨਤੂਰ ਦੀ ਸਰਹੱਦ ਤੇ ਕ੍ਰਿਸ਼ਨਾ ਦਰਿਆ ਤੇ ਬਣਾਇਆ ਗਿਆ ਡੈਮ ਹੈ। ਇਸ ਡੈਮ ਨੂੰ 1955 ਤੋਂ 1967 ਦੇ ਵਿਚਕਾਰ ਬਣਾਇਆ ਗਿਆ। ਇਸ ਡੈਮ ਨਾਲ ਜੋ ਪਾਣੀ ਜਮਾ ਹੋਇਆ ਉਸ ਦੀ 11,472 ਲੱਖ ਘਣ ਮੀਟਰ ਦੀ ਸਮਰੱਥਾ ਹੈ। ਇਹ ਡੈਮ 124 ਮੀਟਰ ਉਚਾ, 1.6 ਕਿਲੋਮੀਟਰ ਲੰਮਾ ਹੈ ਇਸ ਦੇ 26 ਹੜ੍ਹ ਰੋਕੂ ਦਰਵਾਜੇ ਜਿਹੜੇ 13 ਮੀਟਰ ਚੌੜੇ ਅਤੇ 14 ਮੀਟਰ ਉਚੇ ਹਨ।[2] ਇਹ ਬਹੁ-ਮੰਤਵੀ ਪਣ-ਬਿਜਲੀ ਯੋਜਨਾ ਹੈ।ਇਸ ਡੈਮ ਦੇ ਬਣਨ ਨਾਲ ਪ੍ਰਾਕਸਮ, ਗੁਨਤੂਰ, ਕ੍ਰਿਸ਼ਨਾ, ਖਾਮਮ, ਪੱਛਮੀ ਗੋਦਾਵਰੀ ਅਤੇ ਨਾਲਗੋਂਡਾ ਜ਼ਿਲ੍ਹਾ ਦੇ ਇਲਾਕਿਆ ਦੀ ਸੰਚਾਈ ਹੁੰਦੀ ਹੈ।
ਹਵਾਲੇ
[ਸੋਧੋ]- ↑ "India: National Register of Large Dams 2009" (PDF). Central Water Commission. Archived from the original (PDF) on 21 ਜੁਲਾਈ 2011. Retrieved 7 August 2011.
{{cite web}}
: Unknown parameter|dead-url=
ignored (|url-status=
suggested) (help) - ↑ "Nagarjunasagar". Archived from the original on 2007-01-24. Retrieved 2007-01-25.