2016 ਸਮਰ ਓਲੰਪਿਕ ਦੇ ਵੇਟਲਿਫਟਿੰਗ ਮੁਕਾਬਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵੇਟਲਿਫਟਿੰਗ
at the Games of the Olympiad
ਤਸਵੀਰ:Weightlifting, Rio 2016.png
VenueRiocentro – Pavilion 2
Dates6–16 August 2016
Competitors260
«20122020»
ਵੇਟਲਿਫਟਿੰਗ ਮੁਕਾਬਲੇ
2016 ਸਮਰ ਓਲੰਪਿਕ

ਵੇਟਲਿਫਟਰਾਂ ਦੀ ਸੂਚੀ
ਪੁਰਸ਼ ਮਹਿਲਾ
  56 kg     48 kg  
62 kg 53 kg
69 kg 58 kg
77 kg 63 kg
85 kg 69 kg
94 kg 75 kg
105 kg +75 kg
+105 kg

ਰਿਓ ਡੀ ਜਨੇਰੋ ਵਿੱਚ 2016 ਸਮਰ ਓਲੰਪਿਕ ਦੇ ਵੇਟਲਿਫਟਿੰਗ ਮੁਕਾਬਲੇ ਰੀਓਸੇਂਟਰੋ ਦੇ ਪਵੇਲੀਅਨ 2  ਵਿੱਚ 6 ਤੋਂ 16 ਅਗਸਤ 2016 ਤੱਕ ਹੋਏ। ਇਸ ਪ੍ਰਤੀਯੋਗਿਤਾ ਵਿੱਚ ਕਰੀਬ 260 ਖਿਡਾਰੀ ( 156 ਪੁਰਸ਼ ਅਤੇ 104 ਮਹਿਲਾਵਾਂ) ਵੱਖ ਵੱਖ ਭਾਰ ਦੇ ਅਨੁਸਾਰ 15 ਵੱਖ-ਵੱਖ ਵਰਗਾ ਵਿੱਚ ਇਹ ਮੁਕਾਬਲੇ ਕਰਵਾਏ ਜਾਣਗੇ।[1]

ਵਰਗ[ਸੋਧੋ]

ਮੈਡਲ ਦੇ ਹੇਠ ਲਿਖੇ 15 ਸੈੱਟ ਦੇ ਵੱਖ ਵੱਖ ਵਰਗਾ ਵਿੱਚ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ:

  • 56 kg ਮਰਦਾ ਦਾ ਮੁਕਾਬਲਾ
  • 62 kg ਮਰਦਾ ਦਾ ਮੁਕਾਬਲਾ
  • 69 kg ਮਰਦਾ ਦਾ ਮੁਕਾਬਲਾ
  • 77 kg ਮਰਦਾ ਦਾ ਮੁਕਾਬਲਾ
  • 85 kg ਮਰਦਾ ਦਾ ਮੁਕਾਬਲਾ
  • 94 kg ਮਰਦਾ ਦਾ ਮੁਕਾਬਲਾ
  • 105 kg ਮਰਦਾ ਦਾ ਮੁਕਾਬਲਾ
  • +105 kg ਮਰਦਾ ਦਾ ਮੁਕਾਬਲਾ
  • 48 kg ਮਹਿਲਾਵਾਂ ਦਾ ਮੁਕਾਬਲਾ
  • 53 kg ਮਹਿਲਾਵਾਂ ਦਾ ਮੁਕਾਬਲਾ
  • 58 kg ਮਹਿਲਾਵਾਂ ਦਾ ਮੁਕਾਬਲਾ
  • 63 kg ਮਹਿਲਾਵਾਂ ਦਾ ਮੁਕਾਬਲਾ
  • 69 kg ਮਹਿਲਾਵਾਂ ਦਾ ਮੁਕਾਬਲਾ
  • 75 kg ਮਹਿਲਾਵਾਂ ਦਾ ਮੁਕਾਬਲਾ
  • +75 kg ਮਹਿਲਾਵਾਂ ਦਾ ਮੁਕਾਬਲਾ

ਮੁਕਾਬਲਿਆਂ ਦਾ ਵੇਰਵਾ[ਸੋਧੋ]

2016 ਓਲੰਪਿਕ ਵਿੱਚ ਵੇਟ ਲਿਫਟਿੰਗ ਦੇ ਹਰ ਦਿਨ ਵਿੱਚ ਮੁਕਾਬਲੇ ਦੇ ਤਿੰਨ ਸੈਸ਼ਨ ਹੋਣਗੇ :

  • ਸਵੇਰ ਦਾ ਸ਼ੈਸਨ: 10:00-14:00 BRT
  • ਦੁਪਹਿਰ ਦਾ  ਸ਼ੈਸਨ: 15:30-17:30 BRT
  • ਸ਼ਾਮ ਦਾ ਸ਼ੈਸਨ: 19:00-21:00 BRT
Q Qualification F Final
ਮਿਤੀ→ ਸ਼ਨੀਵਾਰ 6 ਐਤਵਾਰ 7 ਸੋਮਵਾਰ 8 ਮੰਗਲਵਾਰ 9 ਬੁੱਧਵਾਰ 10 ਵੀਰਵਾਰ 11 ਸ਼ੁਕਰਵਾਰ 12 ਸ਼ਨੀਵਾਰ 13 ਐਤਵਾਰ 14 ਸੋਮਵਾਰ 15 ਮੰਗਲਵਾਰ 16
ਇਵੈਂਟ ↓ E M A E M A E M A E M A E M A E A E E A E A E
ਪੁਰਸ਼
ਪੁਰਸ਼ਾ ਦਾ 56 kg ਵਰਗ Q F
ਪੁਰਸ਼ਾ ਦਾ 62 kg ਵਰਗ Q F
ਪੁਰਸ਼ਾ ਦਾ 69 kg ਵਰਗ Q F
ਪੁਰਸ਼ਾ ਦਾ 77 kg ਵਰਗ Q F
ਪੁਰਸ਼ਾ ਦਾ 85 kg ਵਰਗ Q F
ਪੁਰਸ਼ਾ ਦਾ 94 kg ਵਰਗ Q F
ਪੁਰਸ਼ਾ ਦਾ 105 kg ਵਰਗ Q F
ਪੁਰਸ਼ਾ ਦਾ +105 kg ਵਰਗ Q F
ਮਹਿਲਾ
ਮਹਿਲਾ ਦਾ 48 kg ਵਰਗ F
ਮਹਿਲਾ ਦਾ 53 kg ਵਰਗ Q F
ਮਹਿਲਾ ਦਾ 58 kg ਵਰਗ Q F
ਮਹਿਲਾ ਦਾ 63 kg ਵਰਗ Q F
ਮਹਿਲਾ ਦਾ 69 kg ਵਰਗ Q F
ਮਹਿਲਾ ਦਾ 75 kg ਵਰਗ Q F
Women's +75 kg ਵਰਗ F

ਯੋਗਤਾ[ਸੋਧੋ]

2012 ਫਾਰਮੈਟ ਦੇ ਵਾਂਗ ਹੀ 260 ਖਿਡਾਰੀ ਟੀਮ ਅਤੇ ਵਿਅਕਤੀਗਤ ਤੌਰ ਉੱਤੇ ਆਪਣੀ ਖੇਡ ਵਿੱਚ ਯੋਗਿਤਾ ਦਾ ਪ੍ਰਦਰਸ਼ਨ ਕਰਨਗੇ। ਮੇਜ਼ਬਾਨ ਬ੍ਰਾਜ਼ੀਲ ਨੇ ਪਹਿਲਾਂ ਤੋਂ ਹੀ ਮਰਦਾ ਅਤੇ ਮਹਿਲਾਵਾਂ ਲਈ ਦਸ ਸਪੋਟ (ਮਰਦਾ ਲਈ ਛੇ ਅਤੇ ਚਾਰ ਮਹਿਲਾ ਲਈ) ਤ੍ਰੈਪੱਖੀ ਕਮਿਸ਼ਨ ਦੇ ਤਹਿਤ ਤਿਆਰ ਕੀਤੇ ਹੋਏ ਹਨ।[2][3]

ਸ਼ਮੂਲੀਅਤ[ਸੋਧੋ]

ਭਾਗ ਲੈਣ ਵਾਲੇ ਦੇਸ਼[ਸੋਧੋ]

Competitors[ਸੋਧੋ]

ਮੈਡਲ ਸੂਚੀ[ਸੋਧੋ]

ਮੈਡਲ ਸਾਰਣੀ[ਸੋਧੋ]

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 ਚੀਨ 5 2 0 7
2 ਥਾਈਲੈਂਡ 2 1 1 4
3 ਇਰਾਨ 2 0 0 2
4 ਨੋਰਥ ਕੋਰੀਆ 1 3 0 4
5 ਕਜ਼ਾਖ਼ਿਸਤਾਨ 1 1 3 5
6 ਚੀਨੀ ਟਾਇਪੈ 1 0 1 2
ਜੋਰਜੀਆ 1 0 1 2
8 ਕੋਲੰਬੀਆ 1 0 0 1
ਉਜ਼ਬੇਕਿਸਤਾਨ 1 0 0 1
10 ਅਰਮੀਨੀਆ 0 2 0 2
ਬੇਲਾਰੂਸ 0 2 0 2
ਇੰਡੋਨੇਸ਼ੀਆ 0 2 0 2
13 ਫਿਲਿਪੀਨਜ਼ 0 1 0 1
ਤੁਰਕੀ 0 1 0 1
15 ਇਜਿਪਟ 0 0 2 2
16 ਜਪਾਨ 0 0 1 1
ਕਿਰਗਜ਼ਸਤਾਨ 0 0 1 1
ਲਿਥੂਆਨੀਆ 0 0 1 1
ਰੋਮਾਨੀਆ 0 0 1 1
ਸਾਊਥ ਕੋਰੀਆ 0 0 1 1
ਸਪੇਨ 0 0 1 1
ਅਮਰੀਕਾ 0 0 1 1
Total 15 15 15 45

ਪੁਰਸ਼ਾਂ ਦੇ ਮੁਕਾਬਲੇ[ਸੋਧੋ]

Event ਸੋਨਾ ਚਾਂਦੀ ਕਾਂਸੀ
56 kg
ਵਿਸਤਾਰ
 Long Qingquan
ਚੀਨ (CHN) ਫਰਮਾ:WR
 Om Yun-chol
ਨੋਰਥ ਕੋਰੀਆ (PRK)
 Sinphet Kruaithong
ਥਾਈਲੈਂਡ (THA)
62 kg
ਵਿਸਤਾਰ
 Óscar Figueroa
ਕੋਲੰਬੀਆ (COL)
 Eko Yuli Irawan
ਇੰਡੋਨੇਸ਼ੀਆ (INA)
 Farkhad Kharki
ਕਜ਼ਾਖ਼ਿਸਤਾਨ (KAZ)
69 kg
ਵਿਸਤਾਰ
 Shi Zhiyong
ਚੀਨ (CHN)
 Daniyar Ismayilov
ਤੁਰਕੀ (TUR)
 Izzat Artykov
ਕਿਰਗਜ਼ਸਤਾਨ (KGZ)
77 kg
ਵਿਸਤਾਰ
 Nijat Rahimov
ਕਜ਼ਾਖ਼ਿਸਤਾਨ (KAZ) ਫਰਮਾ:WR
 Lü Xiaojun
ਚੀਨ (CHN) ਫਰਮਾ:WR
 Mohamed Ihab
ਇਜਿਪਟ (EGY)
85 kg
ਵਿਸਤਾਰ
 Kianoush Rostami
ਇਰਾਨ (IRI) ਫਰਮਾ:WR ਫਰਮਾ:OlyR
 Tian Tao
ਚੀਨ (CHN) ਫਰਮਾ:OlyR[4]
 Gabriel Sîncrăian
ਰੋਮਾਨੀਆ (ROU)
94 kg
ਵਿਸਤਾਰ
 Sohrab Moradi
ਇਰਾਨ (IRI)
 Vadzim Straltsou
ਬੇਲਾਰੂਸ (BLR)
 Aurimas Didžbalis
ਲਿਥੂਆਨੀਆ (LTU)
105 kg
ਵਿਸਤਾਰ
 Ruslan Nurudinov
ਉਜ਼ਬੇਕਿਸਤਾਨ (UZB) ਫਰਮਾ:OlyR
 Simon Martirosyan
ਅਰਮੀਨੀਆ (ARM)
 Aleksandr Zaychikov
ਕਜ਼ਾਖ਼ਿਸਤਾਨ (KAZ)
+105 kg
ਵਿਸਤਾਰ
 Lasha Talakhadze
ਜੋਰਜੀਆ (GEO) ਫਰਮਾ:WR ਫਰਮਾ:OlyR
 Gor Minasyan
ਅਰਮੀਨੀਆ (ARM)
 Irakli Turmanidze
ਜੋਰਜੀਆ (GEO)

ਮਹਿਲਾਵਾਂ ਦੇ ਮੁਕਾਬਲੇ[ਸੋਧੋ]

Event ਸੋਨਾ ਚਾਂਦੀ ਕਾਂਸੀ
48 kg
ਵਿਸਤਾਰ
 Sopita Tanasan
ਥਾਈਲੈਂਡ (THA)
 Sri Wahyuni Agustiani
ਇੰਡੋਨੇਸ਼ੀਆ (INA)
 Hiromi Miyake
ਜਪਾਨ (JPN)
53 kg
ਵਿਸਤਾਰ
 Hsu Shu-ching
ਚੀਨੀ ਟਾਇਪੈ (TPE)
 Hidilyn Diaz
ਫਿਲਿਪੀਨਜ਼ (PHI)
 Yoon Jin-hee
ਸਾਊਥ ਕੋਰੀਆ (KOR)
58 kg
ਵਿਸਤਾਰ
 Sukanya Srisurat
ਥਾਈਲੈਂਡ (THA) ਫਰਮਾ:OlyR
 Pimsiri Sirikaew
ਥਾਈਲੈਂਡ (THA)
 Kuo Hsing-chun
ਚੀਨੀ ਟਾਇਪੈ (TPE)
63 kg
ਵਿਸਤਾਰ
 Deng Wei
ਚੀਨ (CHN) ਫਰਮਾ:WR
 Choe Hyo-sim
ਨੋਰਥ ਕੋਰੀਆ (PRK)
 Karina Goricheva
ਕਜ਼ਾਖ਼ਿਸਤਾਨ (KAZ)
69 kg
ਵਿਸਤਾਰ
 Xiang Yanmei
ਚੀਨ (CHN)
 Zhazira Zhapparkul
ਕਜ਼ਾਖ਼ਿਸਤਾਨ (KAZ)
 Sara Ahmed
ਇਜਿਪਟ (EGY)
75 kg
ਵਿਸਤਾਰ
 Rim Jong-sim
ਨੋਰਥ ਕੋਰੀਆ (PRK)
 Darya Naumava
ਬੇਲਾਰੂਸ (BLR)
 Lidia Valentín
ਸਪੇਨ (ESP)
+75 kg
ਵਿਸਤਾਰ
 Meng Suping
ਚੀਨ (CHN)
 Kim Kuk-hyang
ਨੋਰਥ ਕੋਰੀਆ (PRK)
 Sarah Robles
ਅਮਰੀਕਾ (USA)

ਹੋਰ ਦੇਖੋ[ਸੋਧੋ]

  • 2014 ਏਸ਼ੀਆਈ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ
  • 2015 ਪੈਨ ਅਮਰੀਕਨ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ
  • 2015 ਅਫ਼ਰੀਕੀ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ

ਹਵਾਲੇ[ਸੋਧੋ]

  1. "Rio 2016: Weightlifting" Archived 17 April 2015[Date mismatch] at the Wayback Machine..
  2. "Rio 2016 – IWF Weightlifting Qualification System" (PDF). IWF. Archived from the original (PDF) on 22 ਜੂਨ 2015. Retrieved 22 ਜੂਨ 2015. {{cite news}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 22 ਜੂਨ 2015. Retrieved 3 ਅਗਸਤ 2016. {{cite web}}: Unknown parameter |dead-url= ignored (|url-status= suggested) (help) Archived 22 June 2015[Date mismatch] at the Wayback Machine.
  3. "Weightlifting qualification criteria for Rio 2016 approved by IOC". Inside the Games. 2 ਫ਼ਰਵਰੀ 2014. Retrieved 22 ਜੂਨ 2015.
  4. http://www.iwf.net/results/olympic-records/