ਸਮੱਗਰੀ 'ਤੇ ਜਾਓ

2016 ਸਮਰ ਓਲੰਪਿਕ ਦੇ ਵੇਟਲਿਫਟਿੰਗ ਮੁਕਾਬਲੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵੇਟਲਿਫਟਿੰਗ
at the Games of the Olympiad
ਤਸਵੀਰ:Weightlifting, Rio 2016.png
VenueRiocentro – Pavilion 2
Dates6–16 August 2016
Competitors260
«20122020»
ਵੇਟਲਿਫਟਿੰਗ ਮੁਕਾਬਲੇ
2016 ਸਮਰ ਓਲੰਪਿਕ

ਵੇਟਲਿਫਟਰਾਂ ਦੀ ਸੂਚੀ
ਪੁਰਸ਼ ਮਹਿਲਾ
  56 kg     48 kg  
62 kg 53 kg
69 kg 58 kg
77 kg 63 kg
85 kg 69 kg
94 kg 75 kg
105 kg +75 kg
+105 kg

ਰਿਓ ਡੀ ਜਨੇਰੋ ਵਿੱਚ 2016 ਸਮਰ ਓਲੰਪਿਕ ਦੇ ਵੇਟਲਿਫਟਿੰਗ ਮੁਕਾਬਲੇ ਰੀਓਸੇਂਟਰੋ ਦੇ ਪਵੇਲੀਅਨ 2  ਵਿੱਚ 6 ਤੋਂ 16 ਅਗਸਤ 2016 ਤੱਕ ਹੋਏ। ਇਸ ਪ੍ਰਤੀਯੋਗਿਤਾ ਵਿੱਚ ਕਰੀਬ 260 ਖਿਡਾਰੀ ( 156 ਪੁਰਸ਼ ਅਤੇ 104 ਮਹਿਲਾਵਾਂ) ਵੱਖ ਵੱਖ ਭਾਰ ਦੇ ਅਨੁਸਾਰ 15 ਵੱਖ-ਵੱਖ ਵਰਗਾ ਵਿੱਚ ਇਹ ਮੁਕਾਬਲੇ ਕਰਵਾਏ ਜਾਣਗੇ।[1]

ਵਰਗ

[ਸੋਧੋ]

ਮੈਡਲ ਦੇ ਹੇਠ ਲਿਖੇ 15 ਸੈੱਟ ਦੇ ਵੱਖ ਵੱਖ ਵਰਗਾ ਵਿੱਚ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ:

  • 56 kg ਮਰਦਾ ਦਾ ਮੁਕਾਬਲਾ
  • 62 kg ਮਰਦਾ ਦਾ ਮੁਕਾਬਲਾ
  • 69 kg ਮਰਦਾ ਦਾ ਮੁਕਾਬਲਾ
  • 77 kg ਮਰਦਾ ਦਾ ਮੁਕਾਬਲਾ
  • 85 kg ਮਰਦਾ ਦਾ ਮੁਕਾਬਲਾ
  • 94 kg ਮਰਦਾ ਦਾ ਮੁਕਾਬਲਾ
  • 105 kg ਮਰਦਾ ਦਾ ਮੁਕਾਬਲਾ
  • +105 kg ਮਰਦਾ ਦਾ ਮੁਕਾਬਲਾ
  • 48 kg ਮਹਿਲਾਵਾਂ ਦਾ ਮੁਕਾਬਲਾ
  • 53 kg ਮਹਿਲਾਵਾਂ ਦਾ ਮੁਕਾਬਲਾ
  • 58 kg ਮਹਿਲਾਵਾਂ ਦਾ ਮੁਕਾਬਲਾ
  • 63 kg ਮਹਿਲਾਵਾਂ ਦਾ ਮੁਕਾਬਲਾ
  • 69 kg ਮਹਿਲਾਵਾਂ ਦਾ ਮੁਕਾਬਲਾ
  • 75 kg ਮਹਿਲਾਵਾਂ ਦਾ ਮੁਕਾਬਲਾ
  • +75 kg ਮਹਿਲਾਵਾਂ ਦਾ ਮੁਕਾਬਲਾ

ਮੁਕਾਬਲਿਆਂ ਦਾ ਵੇਰਵਾ

[ਸੋਧੋ]

2016 ਓਲੰਪਿਕ ਵਿੱਚ ਵੇਟ ਲਿਫਟਿੰਗ ਦੇ ਹਰ ਦਿਨ ਵਿੱਚ ਮੁਕਾਬਲੇ ਦੇ ਤਿੰਨ ਸੈਸ਼ਨ ਹੋਣਗੇ :

  • ਸਵੇਰ ਦਾ ਸ਼ੈਸਨ: 10:00-14:00 BRT
  • ਦੁਪਹਿਰ ਦਾ  ਸ਼ੈਸਨ: 15:30-17:30 BRT
  • ਸ਼ਾਮ ਦਾ ਸ਼ੈਸਨ: 19:00-21:00 BRT
QQualification FFinal
ਮਿਤੀ→ਸ਼ਨੀਵਾਰ 6ਐਤਵਾਰ 7ਸੋਮਵਾਰ 8ਮੰਗਲਵਾਰ 9ਬੁੱਧਵਾਰ 10 ਵੀਰਵਾਰ 11ਸ਼ੁਕਰਵਾਰ 12ਸ਼ਨੀਵਾਰ 13ਐਤਵਾਰ 14ਸੋਮਵਾਰ 15ਮੰਗਲਵਾਰ 16
ਇਵੈਂਟ ↓EMAEMAEMAEMAE MAEAEEAEAE
ਪੁਰਸ਼
ਪੁਰਸ਼ਾ ਦਾ 56 kg ਵਰਗQF
ਪੁਰਸ਼ਾ ਦਾ 62 kg ਵਰਗQF
ਪੁਰਸ਼ਾ ਦਾ 69 kg ਵਰਗQF
ਪੁਰਸ਼ਾ ਦਾ 77 kg ਵਰਗQF
ਪੁਰਸ਼ਾ ਦਾ 85 kg ਵਰਗ QF
ਪੁਰਸ਼ਾ ਦਾ 94 kg ਵਰਗ QF
ਪੁਰਸ਼ਾ ਦਾ 105 kg ਵਰਗ QF
ਪੁਰਸ਼ਾ ਦਾ +105 kg ਵਰਗ QF
ਮਹਿਲਾ
ਮਹਿਲਾ ਦਾ 48 kg ਵਰਗF
ਮਹਿਲਾ ਦਾ 53 kg ਵਰਗQF
ਮਹਿਲਾ ਦਾ 58 kg ਵਰਗQF
ਮਹਿਲਾ ਦਾ 63 kg ਵਰਗQF
ਮਹਿਲਾ ਦਾ 69 kg ਵਰਗQF
ਮਹਿਲਾ ਦਾ 75 kg ਵਰਗ QF
Women's +75 kg ਵਰਗ F

ਯੋਗਤਾ

[ਸੋਧੋ]

2012 ਫਾਰਮੈਟ ਦੇ ਵਾਂਗ ਹੀ 260 ਖਿਡਾਰੀ ਟੀਮ ਅਤੇ ਵਿਅਕਤੀਗਤ ਤੌਰ ਉੱਤੇ ਆਪਣੀ ਖੇਡ ਵਿੱਚ ਯੋਗਿਤਾ ਦਾ ਪ੍ਰਦਰਸ਼ਨ ਕਰਨਗੇ। ਮੇਜ਼ਬਾਨ ਬ੍ਰਾਜ਼ੀਲ ਨੇ ਪਹਿਲਾਂ ਤੋਂ ਹੀ ਮਰਦਾ ਅਤੇ ਮਹਿਲਾਵਾਂ ਲਈ ਦਸ ਸਪੋਟ (ਮਰਦਾ ਲਈ ਛੇ ਅਤੇ ਚਾਰ ਮਹਿਲਾ ਲਈ) ਤ੍ਰੈਪੱਖੀ ਕਮਿਸ਼ਨ ਦੇ ਤਹਿਤ ਤਿਆਰ ਕੀਤੇ ਹੋਏ ਹਨ।[2][3]

ਸ਼ਮੂਲੀਅਤ

[ਸੋਧੋ]

ਭਾਗ ਲੈਣ ਵਾਲੇ ਦੇਸ਼

[ਸੋਧੋ]

Competitors

[ਸੋਧੋ]

ਮੈਡਲ ਸੂਚੀ

[ਸੋਧੋ]

ਮੈਡਲ ਸਾਰਣੀ

[ਸੋਧੋ]
Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 ਚੀਨ5207
2 ਥਾਈਲੈਂਡ2114
3 ਇਰਾਨ2002
4 ਨੋਰਥ ਕੋਰੀਆ1304
5 ਕਜ਼ਾਖ਼ਿਸਤਾਨ1135
6 ਚੀਨੀ ਟਾਇਪੈ1012
ਜੋਰਜੀਆ1012
8 ਕੋਲੰਬੀਆ1001
ਉਜ਼ਬੇਕਿਸਤਾਨ1001
10 ਅਰਮੀਨੀਆ0202
ਬੇਲਾਰੂਸ0202
ਇੰਡੋਨੇਸ਼ੀਆ0202
13 ਫਿਲਿਪੀਨਜ਼0101
ਤੁਰਕੀ0101
15 ਇਜਿਪਟ0022
16 ਜਪਾਨ0011
ਕਿਰਗਜ਼ਸਤਾਨ0011
ਲਿਥੂਆਨੀਆ0011
ਰੋਮਾਨੀਆ0011
ਸਾਊਥ ਕੋਰੀਆ0011
ਸਪੇਨ0011
ਅਮਰੀਕਾ0011
Total15151545

ਪੁਰਸ਼ਾਂ ਦੇ ਮੁਕਾਬਲੇ

[ਸੋਧੋ]
Event ਸੋਨਾ ਚਾਂਦੀ ਕਾਂਸੀ
56 kg
ਵਿਸਤਾਰ
 Long Qingquan
ਚੀਨ (CHN) ਫਰਮਾ:WR
 Om Yun-chol
ਨੋਰਥ ਕੋਰੀਆ (PRK)
 Sinphet Kruaithong
ਥਾਈਲੈਂਡ (THA)
62 kg
ਵਿਸਤਾਰ
 Óscar Figueroa
ਕੋਲੰਬੀਆ (COL)
 Eko Yuli Irawan
ਇੰਡੋਨੇਸ਼ੀਆ (INA)
 Farkhad Kharki
ਕਜ਼ਾਖ਼ਿਸਤਾਨ (KAZ)
69 kg
ਵਿਸਤਾਰ
 Shi Zhiyong
ਚੀਨ (CHN)
 Daniyar Ismayilov
ਤੁਰਕੀ (TUR)
 Izzat Artykov
ਕਿਰਗਜ਼ਸਤਾਨ (KGZ)
77 kg
ਵਿਸਤਾਰ
 Nijat Rahimov
ਕਜ਼ਾਖ਼ਿਸਤਾਨ (KAZ) ਫਰਮਾ:WR
 Lü Xiaojun
ਚੀਨ (CHN) ਫਰਮਾ:WR
 Mohamed Ihab
ਇਜਿਪਟ (EGY)
85 kg
ਵਿਸਤਾਰ
 Kianoush Rostami
ਇਰਾਨ (IRI) ਫਰਮਾ:WR ਫਰਮਾ:OlyR
 Tian Tao
ਚੀਨ (CHN) ਫਰਮਾ:OlyR[4]
 Gabriel Sîncrăian
ਰੋਮਾਨੀਆ (ROU)
94 kg
ਵਿਸਤਾਰ
 Sohrab Moradi
ਇਰਾਨ (IRI)
 Vadzim Straltsou
ਬੇਲਾਰੂਸ (BLR)
 Aurimas Didžbalis
ਲਿਥੂਆਨੀਆ (LTU)
105 kg
ਵਿਸਤਾਰ
 Ruslan Nurudinov
ਉਜ਼ਬੇਕਿਸਤਾਨ (UZB) ਫਰਮਾ:OlyR
 Simon Martirosyan
ਅਰਮੀਨੀਆ (ARM)
 Aleksandr Zaychikov
ਕਜ਼ਾਖ਼ਿਸਤਾਨ (KAZ)
+105 kg
ਵਿਸਤਾਰ
 Lasha Talakhadze
ਜੋਰਜੀਆ (GEO) ਫਰਮਾ:WR ਫਰਮਾ:OlyR
 Gor Minasyan
ਅਰਮੀਨੀਆ (ARM)
 Irakli Turmanidze
ਜੋਰਜੀਆ (GEO)

ਮਹਿਲਾਵਾਂ ਦੇ ਮੁਕਾਬਲੇ

[ਸੋਧੋ]
Event ਸੋਨਾ ਚਾਂਦੀ ਕਾਂਸੀ
48 kg
ਵਿਸਤਾਰ
 Sopita Tanasan
ਥਾਈਲੈਂਡ (THA)
 Sri Wahyuni Agustiani
ਇੰਡੋਨੇਸ਼ੀਆ (INA)
 Hiromi Miyake
ਜਪਾਨ (JPN)
53 kg
ਵਿਸਤਾਰ
 Hsu Shu-ching
ਚੀਨੀ ਟਾਇਪੈ (TPE)
 Hidilyn Diaz
ਫਿਲਿਪੀਨਜ਼ (PHI)
 Yoon Jin-hee
ਸਾਊਥ ਕੋਰੀਆ (KOR)
58 kg
ਵਿਸਤਾਰ
 Sukanya Srisurat
ਥਾਈਲੈਂਡ (THA) ਫਰਮਾ:OlyR
 Pimsiri Sirikaew
ਥਾਈਲੈਂਡ (THA)
 Kuo Hsing-chun
ਚੀਨੀ ਟਾਇਪੈ (TPE)
63 kg
ਵਿਸਤਾਰ
 Deng Wei
ਚੀਨ (CHN) ਫਰਮਾ:WR
 Choe Hyo-sim
ਨੋਰਥ ਕੋਰੀਆ (PRK)
 Karina Goricheva
ਕਜ਼ਾਖ਼ਿਸਤਾਨ (KAZ)
69 kg
ਵਿਸਤਾਰ
 Xiang Yanmei
ਚੀਨ (CHN)
 Zhazira Zhapparkul
ਕਜ਼ਾਖ਼ਿਸਤਾਨ (KAZ)
 Sara Ahmed
ਇਜਿਪਟ (EGY)
75 kg
ਵਿਸਤਾਰ
 Rim Jong-sim
ਨੋਰਥ ਕੋਰੀਆ (PRK)
 Darya Naumava
ਬੇਲਾਰੂਸ (BLR)
 Lidia Valentín
ਸਪੇਨ (ESP)
+75 kg
ਵਿਸਤਾਰ
 Meng Suping
ਚੀਨ (CHN)
 Kim Kuk-hyang
ਨੋਰਥ ਕੋਰੀਆ (PRK)
 Sarah Robles
ਅਮਰੀਕਾ (USA)

ਹੋਰ ਦੇਖੋ

[ਸੋਧੋ]
  • 2014 ਏਸ਼ੀਆਈ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ
  • 2015 ਪੈਨ ਅਮਰੀਕਨ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ
  • 2015 ਅਫ਼ਰੀਕੀ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ

ਹਵਾਲੇ

[ਸੋਧੋ]
  1. "Rio 2016: Weightlifting" Archived 17 April 2015[Date mismatch] at the Wayback Machine..
  2. "Rio 2016 – IWF Weightlifting Qualification System" (PDF). IWF. Archived from the original (PDF) on 22 ਜੂਨ 2015. Retrieved 22 ਜੂਨ 2015. {{cite news}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 22 ਜੂਨ 2015. Retrieved 3 ਅਗਸਤ 2016. {{cite web}}: Unknown parameter |dead-url= ignored (|url-status= suggested) (help) Archived 22 June 2015[Date mismatch] at the Wayback Machine.
  3. "Weightlifting qualification criteria for Rio 2016 approved by IOC". Inside the Games. 2 ਫ਼ਰਵਰੀ 2014. Retrieved 22 ਜੂਨ 2015.
  4. http://www.iwf.net/results/olympic-records/