ਕਿਰਨ ਵਾਲੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿਰਨ ਵਾਲੀਆ
ਐਮਐਲਏ, ਚੌਥੀ ਵਿਧਾਨ ਸਭਾ
ਦਫ਼ਤਰ ਵਿੱਚ
ਅਕਤੂਬਰ 2008 – ਨਵੰਬਰ 2013
ਹਲਕਾਮਾਲਵੀਆ ਨਗਰ
ਐਮਐਲਏ, ਤੀਜੀ ਵਿਧਾਨ ਸਭਾ
ਦਫ਼ਤਰ ਵਿੱਚ
ਦਸੰਬਰ 2003 – ਅਕਤੂਬਰ 2008
ਹਲਕਾHauz Khas
ਐਮਐਲਏ, ਦੂਜੀ ਵਿਧਾਨ ਸਭਾ
ਦਫ਼ਤਰ ਵਿੱਚ
ਨਵੰਬਰ 1998 – ਨਵੰਬਰ 2003
ਹਲਕਾਦਿੱਲੀ ਵਿਧਾਨ ਸਭਾ ਨਵੀਂ ਦਿੱਲੀ
ਨਿੱਜੀ ਜਾਣਕਾਰੀ
ਜਨਮ (1968-10-12) ਅਕਤੂਬਰ 12, 1968 (ਉਮਰ 55)
ਦਿੱਲੀ
ਨਾਗਰਿਕਤਾ India
ਕੌਮੀਅਤ India
ਸਿਆਸੀ ਪਾਰਟੀਭਾਰਤੀ ਨੈਸ਼ਨਲ ਕਾਂਗਰਸ
ਜੀਵਨ ਸਾਥੀMr. Sat Prakash Walia
ਬੱਚੇ1 ਪੁੱਤਰ 1 ਧੀ
ਮਾਪੇMr. S.N. Bhasin (father)
ਰਿਹਾਇਸ਼ਨਵੀਂ ਦਿੱਲੀ
ਪੇਸ਼ਾProfessor & Politician

ਕਿਰਨ ਵਾਲੀਆ ਇੱਕ ਰਾਜਨੀਤੀਵਾਨ ਹੈ ਅਤੇ ਦੂਜੀ, ਤੀਜੀ ਅਤੇ ਚੌਥੀ ਦਿੱਲੀ ਵਿਧਾਨ ਸਭਾ ਦੀ ਮੈਂਬਰ ਰਹਿ ਚੁੱਕੀ ਹੈ। ਕਿਰਨ ਵਾਲੀਆ ਵਿਧਾਨ ਸਭਾ ਦੇ ਮਾਲਵੀਆ ਨਗਰ ਹਲਕੇ ਨਾਲ ਸੰਬੰਧ ਰਖਦੀ ਹੈ। ਅਤੇ ਭਾਰਤੀ ਨੈਸ਼ਨਲ ਕਾਂਗਰਸ ਦੀ ਮੈਬਰ ਹੈ। [1]

ਸੁਰੂਆਤੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਕਿਰਨ ਵਾਲੀਆ ਦਾ ਜਨਮ ਨਵੀਂ ਦਿੱਲੀ ਵਿਖੇ ਹੋਇਆ। ਉਸਨੇ ਆਈ.ਆਈ.ਪੀ.ਏ ਤੋਂ ਮਾਸਟਰ ਆਫ ਆਰਟਸ ਇਨ ਆਰ.ਐਮ. ਡਿਗਰੀ ਹਾਸਿਲ ਕੀਤੀ। ਐਮ.ਐਲ.ਏ ਬਣਨ ਤੋਂ ਪਹਿਲਾਂ ਉਹ ਦਿੱਲੀ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੇਸਰ ਕੰਮ ਕਰਦੀ ਸੀ। [1]

ਰਾਜਨੀਤਿਕ ਸਫਰ[ਸੋਧੋ]

ਕਿਰਨ ਵਾਲੀਆ ਤਿੰਨ ਬਾਰ ਐਮ.ਐਲ.ਏ ਬਣੀ ਅਤੇ  ਮਲਵੀਆ ਨਗਰ ਹਲਕੇ ਨਾਲ ਸੰਬੰਧ ਰਖਦੀ ਹੈ। ਕਿਰਨ ਦਿੱਲੀ ਦੀ ਵਿਮੈਨ ਐਂਡ ਚਾਈਲਡ ਡਿਵੈਲਪਮੈਂਟ ਮੰਤਰੀ ਦੇ ਆਹੁਦੇ ਉੱਤੇ ਵੀ ਰਹੀ।[2] ਭਾਰਤੀ ਨੈਸ਼ਨਲ ਕਾਂਗਰਸ ਦੀ ਮੈਬਰ ਹੈ ਅਤੇ ਸ਼ੀਲਾ ਦੀਕਸ਼ਿਤ ਦੇ ਸਮੇਂ ਰਾਜ ਮੰਤਰੀ ਵੀ ਰਹੀ।[1][3]

ਹੁਦੇ[ਸੋਧੋ]

# From To Position Comments
01 1998 2003 Member, 02nd Legislative Assembly
02 2003 2008 Member, 03rd Legislative Assembly
03 2008 2013 Member, 04th Legislative Assembly
04 2008 2013 Minister of Health and Family welfare Department
05 2008 2013 Minister of Women & Child Development and languages

ਹੋਰ ਦੇਖੋ[ਸੋਧੋ]

  • First Legislative Assembly of Delhi
  • Second Legislative Assembly of Delhi
  • Third Legislative Assembly of Delhi
  • Fourth Legislative Assembly of Delhi
  • Fifth Legislative Assembly of Delhi
  • Sixth Legislative Assembly of Delhi
  • Delhi Legislative Assembly
  • Government of India
  • Politics of India
  • Indian National Congress

ਹਵਾਲੇ[ਸੋਧੋ]

  1. 1.0 1.1 1.2 "Member profile". Delhi Legislative Assembly website. Retrieved Feb 2015. {{cite news}}: Check date values in: |accessdate= (help)
  2. "ਔਰਤਾਂ ਦੀ ਸੁਰੱਖਿਆ ਲਈ ਢੁਕਵੇਂ ਯਤਨਾਂ ਦੀ ਲੋੜ: ਸ਼ੀਲਾ ਦੀਕਸ਼ਿਤ". ਪੰਜਾਬੀ ਟ੍ਰਿਬਿਊਨ. Retrieved 5 ਮਾਰਚ 2016.
  3. "Member List". Delhi Legislative Assembly website. Retrieved Feb 2015. {{cite news}}: Check date values in: |accessdate= (help)