ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/14 ਮਈ
ਦਿੱਖ
- 1710 – ਸਰਹਿੰਦ ਸ਼ਹਿਰ ਅਤੇ ਕਿਲ੍ਹੇ ਉੱਤੇ ਵੀ ਸਿੱਖਾਂ ਦਾ ਕਬਜ਼ਾ।
- 1796 – ਐਡਵਰਡ ਜੇਨਰ ਨੇ ਚੇਚਕ ਦੇ ਟੀਕੇ ਦੀ ਖੋਜ ਕੀਤੀ।
- 1897 – ਗੁਗਲੀਏਲਮੋ ਮਾਰਕੋਨੀ ਨੇ ਪਹਿਲੀ ਵਾਇਰਲੈਸ ਭੇਜੀ।
- 1960 – ਭਾਰਤੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦਾ ਜਹਾਜ਼ ਅਟਲਾਂਟਿਕ ਮਹਾਸਾਗਰ ਦੇ ਉੱਪਰ ਤੋਂ ਉਡਾਣ ਭਰਦੇ ਹੋਏ ਨਿਊ ਯਾਰਕ ਪੁੱਜਿਆ।
- 1992 – ਭਾਰਤ 'ਚ ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ (ਲਿੱਟੇ) 'ਤੇ ਪਾਬੰਦੀ ਲਗਾਈ ਗਈ।
- 1996 – ਔਚ. ਜੀ. ਦੇਵ ਗੌੜਾ ਤੀਜੇ ਮੋਰਚੇ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਚੁਣੇ ਗਏ।
- 1978 – ਆਧੁਨਿਕ ਹਿੰਦੀ ਨਾਟਕਕਾਰ ਜਗਦੀਸ਼ ਚੰਦਰ ਮਾਥੁਰ ਦਾ ਦਿਹਾਂਤ ਹੋਇਆ।