ਅਲਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Allergy
ਵਰਗੀਕਰਨ ਅਤੇ ਬਾਹਰਲੇ ਸਰੋਤ
ਛਪਾਕੀ ਅਲਰਜੀ ਦਾ ਇੱਕ ਆਮ ਲੱਛਣ ਹੈ।
ਆਈ.ਸੀ.ਡੀ. (ICD)-10T78.4
ਆਈ.ਸੀ.ਡੀ. (ICD)-9995.3
ਰੋਗ ਡੇਟਾਬੇਸ (DiseasesDB)33481
ਮੈੱਡਲਾਈਨ ਪਲੱਸ (MedlinePlus)000812
ਈ-ਮੈਡੀਸਨ (eMedicine)med/1101
MeSHD006967

ਅਲਰਜੀ ਰੋਗ-ਰੋਧਕ ਪ੍ਰਨਾਲੀ ਦਾ ਇੱਕ ਅਤਿ-ਸੰਵੇਦਨਸ਼ੀਲ ਰੋਗ ਹੈ।[1] ਇਹਦੇ ਲੱਛਣਾਂ ਵਿੱਚ ਲਾਲ ਅੱਖਾਂ, ਖ਼ਾਜ, ਵਹਿੰਦਾ ਨੱਕ, ਚੰਬਲ, ਛਪਾਕੀ ਜਾਂ ਦਮਾ ਸ਼ਾਮਲ ਹਨ। ਦਮੇ ਵਰਗੀਆਂ ਬਿਮਾਰੀਆਂ ਵਿੱਚ ਅਲਰਜੀ ਅਹਿਮ ਰੋਲ ਅਦਾ ਕਰਦੀ ਹੈ। ਅਲਰਜੀ ਖ਼ੁਰਾਕੀ ਵਸਤਾਂ, ਵਾਤਾਵਰਨ, ਭਰਿੰਡਾਂ ਜਾਂ ਮਧੂਮੱਖੀਆਂ ਦੇ ਡੰਗਣ ਨਾਲ਼ ਹੋ ਸਕਦੀ ਹੈ।[2]

ਹਵਾਲੇ[ਸੋਧੋ]

  1. "allergy", ਡਾਰਲੈਂਡ ਦੀ ਮੈਡੀਕਲ ਡਿਕਸ਼ਨਰੀ
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Overview of 'allergy and allergic diseases: with a view to the future'