ਅਲਰਜੀ
ਦਿੱਖ
| Allergy | |
|---|---|
| ਵਰਗੀਕਰਨ ਅਤੇ ਬਾਹਰਲੇ ਸਰੋਤ | |
ਛਪਾਕੀ ਅਲਰਜੀ ਦਾ ਇੱਕ ਆਮ ਲੱਛਣ ਹੈ। | |
| ਆਈ.ਸੀ.ਡੀ. (ICD)-10 | T78.4 |
| ਆਈ.ਸੀ.ਡੀ. (ICD)-9 | 995.3 |
| ਰੋਗ ਡੇਟਾਬੇਸ (DiseasesDB) | 33481 |
| ਮੈੱਡਲਾਈਨ ਪਲੱਸ (MedlinePlus) | 000812 |
| ਈ-ਮੈਡੀਸਨ (eMedicine) | med/1101 |
| MeSH | D006967 |
ਅਲਰਜੀ ਰੋਗ-ਰੋਧਕ ਪ੍ਰਨਾਲੀ ਦਾ ਇੱਕ ਅਤਿ-ਸੰਵੇਦਨਸ਼ੀਲ ਰੋਗ ਹੈ।[1] ਇਹਦੇ ਲੱਛਣਾਂ ਵਿੱਚ ਲਾਲ ਅੱਖਾਂ, ਖ਼ਾਜ, ਵਹਿੰਦਾ ਨੱਕ, ਚੰਬਲ, ਛਪਾਕੀ ਜਾਂ ਦਮਾ ਸ਼ਾਮਲ ਹਨ। ਦਮੇ ਵਰਗੀਆਂ ਬਿਮਾਰੀਆਂ ਵਿੱਚ ਅਲਰਜੀ ਅਹਿਮ ਰੋਲ ਅਦਾ ਕਰਦੀ ਹੈ। ਅਲਰਜੀ ਖ਼ੁਰਾਕੀ ਵਸਤਾਂ, ਵਾਤਾਵਰਨ, ਭਰਿੰਡਾਂ ਜਾਂ ਮਧੂਮੱਖੀਆਂ ਦੇ ਡੰਗਣ ਨਾਲ਼ ਹੋ ਸਕਦੀ ਹੈ।[2]
ਵਿਕੀਮੀਡੀਆ ਕਾਮਨਜ਼ ਉੱਤੇ ਅਲਰਜੀਆਂ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ "allergy", ਡਾਰਲੈਂਡ ਦੀ ਮੈਡੀਕਲ ਡਿਕਸ਼ਨਰੀ
- ↑ ਹਵਾਲੇ ਵਿੱਚ ਗ਼ਲਤੀ:Invalid
<ref>tag; no text was provided for refs named "Overview of 'allergy and allergic diseases: with a view to the future'".