ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੧੨ ਨਵੰਬਰ
ਦਿੱਖ
- 1675– ਗੁਰੂ ਤੇਗ਼ ਬਹਾਦਰ ਸਾਹਿਬ ਦਾ ਸਸਕਾਰ ਦਿੱਲੀ ਵਿਖੇ ਰਕਾਬ ਗੰਜ ਵਾਲੀ ਥਾਂ 'ਤੇ ਕੀਤਾ ਗਿਆ।
- 1918– ਆਸਟਰੀਆ ਅਤੇ ਚੈਕੋਸਲਵਾਕੀਆ ਨੂੰ ਆਜ਼ਾਦ ਦੇਸ਼ਾਂ ਵਜੋਂ ਮਾਨਤਾ ਮਿਲੀ।
- 1968– ਅਮਰੀਕਾ ਦੀ ਸੁਪਰੀਮ ਕੋਰਟ ਨੇ ਆਰਕਾਂਸਾਜ਼ ਸਟੇਟ ਦਾ ਉਹ ਕਾਨੂੰਨ ਰੱਦ ਕਰ ਦਿਤਾ, ਜਿਸ ਹੇਠ (ਚਾਰਲਸ ਡਾਰਵਿਨ ਤੇ ਹੋਰਾਂ ਦੇ) ਇਨਸਾਨ ਦੇ ਵਿਕਾਸ ਦਾ ਸਿਧਾਂਤ ਪੜ੍ਹਾਉਣ 'ਤੇ ਪਾਬੰਦੀ ਲਾਈ ਗਈ ਸੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : ੧੧ ਨਵੰਬਰ • ੧੨ ਨਵੰਬਰ • ੧੩ ਨਵੰਬਰ