ਬਿਸਮਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Bismil
District
Bismil
Bismil
Country Turkey
RegionSoutheastern Anatolia
ProvinceDiyarbakır
ਸਰਕਾਰ
 • District mayorCemile Eminoğlu (BDP)
ਖੇਤਰ
 • District1,737.28 km2 (670.77 sq mi)
ਆਬਾਦੀ
 (2012)[2]
 • ਸ਼ਹਿਰੀ
60,150
 • District
1,11,746
 • District density64/km2 (170/sq mi)
ਸਮਾਂ ਖੇਤਰਯੂਟੀਸੀ+2 (EET)
 • ਗਰਮੀਆਂ (ਡੀਐਸਟੀ)ਯੂਟੀਸੀ+3 (EEST)
Postal code
21500
Area code0-412
ਵੈੱਬਸਾਈਟwww.bismil.gov.tr

ਬਿਸਮਿਲ (ਤਰਕ: Bismil) ਤੁਰਕੀ ਦੇ ਦਿਆਰਬਾਕਿਰ ਰਾਜ ਦਾ ਇੱਕ ਜਿਲ੍ਹਾ ਹੈ। 2012 ਕੀ ਜਨਗਣਨਾ ਦੇ ਮੁਤਾਬਿਕ ਇਸਦੀ ਕੁੱਲ ਜਨਸੰਖਿਆ (ਗ੍ਰਾਮੀਣ ਅਤੇ ਸ਼ਹਿਰੀ ਖੇਤਰ ਨੂੰ ਮਿਲਾ ਕੇ) 1,11,746 ਹੈ।[3][4] ਇਥੇ ਬਹੁਤੇ ਨਿਵਾਸੀ ਕੁਰਦ ਲੋਕ ਹਨ । ਇਸ ਜਿਲ੍ਹੇ ਦੇ ਮੁਖੀਆ ਦਾ ਨਾਮ ਵੀ ਬਿਸਮਿਲ ਦੇ ਨਾਮ ਉੱਤੇ ਰੱਖਿਆ ਗਿਆ ਹੈ। ਠੀਕ ਉਸੇ ਤਰ੍ਹਾਂ ਜਿਦਾਂ ਭਾਰਤ ਵਿੱਚ ਸ਼ਾਹਜਹਾਨਪੁਰ ਜਿਲ੍ਹੇ ਦੇ ਮੁਖੀਆ ਦਾ ਨਾਮ ਸ਼ਾਹਜਹਾਨਪੁਰ ਦੇ ਨਾਮ ਉੱਤੇ ਹੈ। ਬਿਸਮਿਲ ਸ਼ਹਿਰ ਦੀ ਜਨਸੰਖਿਆ 60,150 ਹੈ। ਇਸ ਸ਼ਹਿਰ ਦੇ  ਮੇਅਰ ਕੀਮਲੇ ਐਮਨੋਗਲੋ ਹਨ। ਜਿਹੜੇ ਪੀਸ ਐਂਡ ਡਮੋਕਰੀਸੀ ਪਾਰਟੀ ਨਾਲ ਤਾਅਲੁੱਕ ਰਖਦੇ ਹਨ।

ਹਵਾਲੇ[ਸੋਧੋ]

  1. "Area of regions (including lakes), km²". Regional Statistics Database. Turkish Statistical Institute. 2002. Retrieved 2013-03-05.
  2. "Population of province/district centers and towns/villages by districts - 2012". Address Based Population Registration System (ABPRS) Database. Turkish Statistical Institute. Retrieved 2013-02-27.
  3. "Address Based Population Registration System (ABPRS) Database". Archived from the original on 2016-03-04. Retrieved 2016-02-19. {{cite web}}: Unknown parameter |dead-url= ignored (|url-status= suggested) (help)
  4. "What do the Kurds Want in Turkey ?".