ਬਿਸਮਿਲ
Jump to navigation
Jump to search
Bismil | |
---|---|
District | |
Bismil | |
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/Turkey" does not exist. | |
ਦੇਸ਼ | ਫਰਮਾ:ਦੇਸ਼ ਸਮੱਗਰੀ Turkey |
Region | Southeastern Anatolia |
Province | Diyarbakır |
ਸਰਕਾਰ | |
• District mayor | Cemile Eminoğlu (BDP) |
Area | |
• District | 1,737.28 km2 (670.77 sq mi) |
ਅਬਾਦੀ (2012)[2] | |
• ਸ਼ਹਿਰੀ | 60,150 |
• District | 1,11,746 |
ਟਾਈਮ ਜ਼ੋਨ | EET (UTC+2) |
• ਗਰਮੀਆਂ (DST) | EEST (UTC+3) |
Postal code | 21500 |
Area code | 0-412 |
ਵੈੱਬਸਾਈਟ | www |
ਬਿਸਮਿਲ (ਤਰਕ: Bismil) ਤੁਰਕੀ ਦੇ ਦਿਆਰਬਾਕਿਰ ਰਾਜ ਦਾ ਇੱਕ ਜਿਲ੍ਹਾ ਹੈ। 2012 ਕੀ ਜਨਗਣਨਾ ਦੇ ਮੁਤਾਬਿਕ ਇਸਦੀ ਕੁੱਲ ਜਨਸੰਖਿਆ (ਗ੍ਰਾਮੀਣ ਅਤੇ ਸ਼ਹਿਰੀ ਖੇਤਰ ਨੂੰ ਮਿਲਾ ਕੇ) 1,11,746 ਹੈ।[3][4] ਇਥੇ ਬਹੁਤੇ ਨਿਵਾਸੀ ਕੁਰਦ ਲੋਕ ਹਨ । ਇਸ ਜਿਲ੍ਹੇ ਦੇ ਮੁਖੀਆ ਦਾ ਨਾਮ ਵੀ ਬਿਸਮਿਲ ਦੇ ਨਾਮ ਉੱਤੇ ਰੱਖਿਆ ਗਿਆ ਹੈ। ਠੀਕ ਉਸੇ ਤਰ੍ਹਾਂ ਜਿਦਾਂ ਭਾਰਤ ਵਿੱਚ ਸ਼ਾਹਜਹਾਨਪੁਰ ਜਿਲ੍ਹੇ ਦੇ ਮੁਖੀਆ ਦਾ ਨਾਮ ਸ਼ਾਹਜਹਾਨਪੁਰ ਦੇ ਨਾਮ ਉੱਤੇ ਹੈ। ਬਿਸਮਿਲ ਸ਼ਹਿਰ ਦੀ ਜਨਸੰਖਿਆ 60,150 ਹੈ। ਇਸ ਸ਼ਹਿਰ ਦੇ ਮੇਅਰ ਕੀਮਲੇ ਐਮਨੋਗਲੋ ਹਨ। ਜਿਹੜੇ ਪੀਸ ਐਂਡ ਡਮੋਕਰੀਸੀ ਪਾਰਟੀ ਨਾਲ ਤਾਅਲੁੱਕ ਰਖਦੇ ਹਨ।
ਹਵਾਲੇ[ਸੋਧੋ]
- ↑ "Area of regions (including lakes), km²". Regional Statistics Database. Turkish Statistical Institute. 2002. Retrieved 2013-03-05.
- ↑ "Population of province/district centers and towns/villages by districts - 2012". Address Based Population Registration System (ABPRS) Database. Turkish Statistical Institute. Retrieved 2013-02-27.
- ↑ "Address Based Population Registration System (ABPRS) Database". Archived from the original on 2016-03-04. Retrieved 2016-02-19.
- ↑ "What do the Kurds Want in Turkey ?".