ਅਫ਼ਰੀਕੀ ਸੰਘ ਪਾਸਪੋਰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਫ਼ਰੀਕੀ ਸੰਘ ਪਾਸਪੋਰਟ ਅਫ਼ਰੀਕੀ ਸੰਘ ਦੇ 52 ਦੇਸਾਂ ਵਿੱਚ ਪ੍ਰਵਾਨ ਮਾਨਤਾ ਪ੍ਰਾਪਤ ਪਾਸਪੋਰਟ ਹੈ ਜੋ ਪਹਿਲਾਂ ਪ੍ਰਚਲਤ ਪਾਸਪੋਰਟ ਦੀ ਥਾਂ ਲਾਗੂ ਹੋਇਆ।ਇਸ ਨਾਲ ਅਫਰੀਕਾ ਦੇ 52 ਦੇਸਾਂ ਦੇ ਨਾਗਰਿਕਾਂ ਨੂੰ ਸਾਂਝੇ ਵੀਜ਼ਾ ਦੀ ਸਹੂਲਤ ਮਿਲ ਗਈ ਹੈ।.[1][2][3] ਇਹ 17 ਜੁਲਾਈ 2016 ਤੋਂ ਲਾਗੂ ਹੋਇਆ ਹੈ।.[4][5][6]

ਕਿਸਮਾਂ[ਸੋਧੋ]

ਅਫ਼ਰੀਕੀ ਸੰਘ ਪਾਸਪੋਰਟ ਦੀਆਂ ਤਿੰਨ ਕਿਸਮਾਂ ਹਨ:

ਆਮ ਪਾਸਪੋਰਟ
ਇਹ ਪਾਸਪੋਰਟ ਨਾਗਰਿਕਾਂ ਨੂੰ ਛੁੱਟੀਆਂ ਅਤੇ ਕਾਰੋਬਾਰ ਦੇ ਸਫ਼ਰ ਦੇ ਤੌਰ 'ਤੇ ਜਾਰੀ ਕਰਦੇ ਹਨ ਅਤੇ ਇਹ ਕਦੇ ਕਦੇ ਯਾਤਰਾ ਲਈ ਹੁੰਦੇ ਹਨ। ਇਸ ਦੇ 32 ਸਫ਼ੇ ਹੁੰਦੇ ਹਨ, ਅਤੇ ਇਹ 5 ਸਾਲ ਲਈ ਮੰਨਣਯੋਗ ਹੁੰਦਾ ਹੈ।
ਸਰਕਾਰੀ/ਸੇਵਾ ਪਾਸਪੋਰਟ
ਇਹ ਪਾਸਪੋਰਟ ਸਰਕਾਰੀ ਅਦਾਰਿਆਂ ਨਾਲ ਜੁੜੇ ਅਧਿਕਾਰੀਆਂ ਨੂੰ ਜਾਰੀ ਕਰਦੇ ਹਨ, ਅਤੇ ਇਹ ਸਰਕਾਰੀ ਕਾਰੋਬਾਰ ਲਈ ਸਫ਼ਰ ਕਰਨ ਵਾਸਤੇ ਹੁੰਦਾ ਹੈ।
ਡਿਪਲੋਮੈਟਿਕ ਪਾਸਪੋਰਟ
ਇਹ ਕੂਟਨੀਤਕ ਅਧਿਕਾਰੀਆਂ ਅਤੇ ਦੂਤਾਂ ਲਈ ਅਤੇ ਉਹਨਾਂ ਤੇ ਨਿਰਭਰ ਕਰਨ ਵਾਲਿਆਂ ਲਈ ਕੰਮ-ਸਬੰਧਤ ਯਾਤਰਾ ਲਈ ਜਾਰੀ ਕੀਤਾ ਜਾਂਦਾ ਹੈ।

ਹਵਾਲੇ[ਸੋਧੋ]

  1. CNN, Kieron Monks, for. "African Union launches all-Africa passport". CNN. Retrieved 2016-07-17. {{cite web}}: |last= has generic name (help)CS1 maint: multiple names: authors list (link)
  2. "President Kenyatta arrives in Kigali for AU summit". rwandaeye.com. Retrieved 2016-07-17.
  3. "Africa: The Common Passport and Africa's Identity". Retrieved 2016-07-17.
  4. "AU Heads of State to launch African Union Passport during Kigali Summit". 2016-07-15. Retrieved 2016-07-17.
  5. "Rwanda Ready to Issue African Common Passport | KT PRESS". ktpress.rw. Retrieved 2016-07-17.
  6. Ghana, News (2016-07-12). "Kenyans welcomes AU's passport System introduction". Retrieved 2016-07-17. {{cite web}}: |first= has generic name (help)