ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/17 ਨਵੰਬਰ
ਦਿੱਖ
- 1869 – ਸੁਏਸ ਨਹਿਰ ਸ਼ੁਰੂ ਹੋਈ। ਇਸ ਨਾਲ ਮੈਡੀਟੇਰੀਅਨ ਤੇ ਲਾਲ ਸਾਗਰ ਸਮੁੰਦਰਾਂ ਵਿਚਕਾਰ ਆਵਾਜਾਈ ਸ਼ੁਰੂ ਹੋ ਗਈ।
- 1904 – ਖ਼ਾਲਸਾ ਕਾਲਜ, ਅੰਮ੍ਰਿਤਸਰ ਦਾ ਨੀਂਹ ਪੱਥਰ ਰੱਖਿਆ।
- 1917 – ਸਟੇਟ ਬੈਂਕ ਆਫ਼ ਪਟਿਆਲਾ ਦੀ ਸਥਾਪਨ ਹੋਈ।
- 1922 – ਗੁਰੂ ਕੇ ਬਾਗ਼ ਦਾ ਮੋਰਚਾ ਸਮਾਪਤ ਅਤੇ ਗ੍ਰਿਫ਼ਤਾਰੀਆਂ ਬੰਦ।
- 1928 – ਭਾਰਤ ਦੇ ਸੁਤੰਤਰਤਾ ਸੈਨਾਪਤੀ ਲਾਲਾ ਲਾਜਪਤ ਰਾਏ ਦਾ ਦਿਹਾਂਤ।
- 1951 – ਕੈਨੇਡਾ-ਪੰਜਾਬੀ ਕਹਾਣੀਕਾਰ ਅਮਰਜੀਤ ਚਾਹਲ ਦਾ ਜਨਮ।
- 1961 – ਚੀਫ਼ ਐਕਸੀਕੀਉਟਿਵ ਅਫਸਰ ਚੰਦਾ ਕੋਛੜ ਦਾ ਜਨਮ।
- 2003 – ਪੰਜਾਬੀ ਗਾਇਕ ਸੁਰਜੀਤ ਬਿੰਦਰਖੀਆ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 16 ਨਵੰਬਰ • 17 ਨਵੰਬਰ • 18 ਨਵੰਬਰ