ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/22 ਅਕਤੂਬਰ
ਦਿੱਖ
- 1761 – ਖ਼ਾਲਸਾ ਫ਼ੌਜਾਂ ਨੇ ਲਾਹੌਰ ਕਿਲ੍ਹੇ ਤੋਂ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਹੌਰ ਦਾ ਹਾਕਮ ਐਲਾਨ ਕਰ ਦਿਤਾ।
- 1873 – ਭਾਰਤ ਦਾ ਵੇਦਾਂਤ ਦਰਸ਼ਨ ਦਾ ਮਾਹਿਰ ਸੰਨਿਆਸੀ ਸਵਾਮੀ ਰਾਮਤੀਰਥ ਦਾ ਜਨਮ।
- 1893 – ਮਹਾਰਾਜਾ ਦਲੀਪ ਸਿੰਘ ਦੀ ਪੈਰਿਸ ਦੇ ਗਰੈਂਡ ਹੋਟਲ ਵਿੱਚ ਮੌਤ ਗਈ।
- 1900 – ਭਾਰਤੀ ਸੁਤੰਤਰਤਾ ਲੜਾਈ ਦਾ ਕਰਾਂਤੀਕਾਰੀ ਅਸ਼ਫ਼ਾਕਉਲਾ ਖ਼ਾਨ ਦਾ ਜਨਮ।
- 1909 – ਅਨੰਦ ਮੈਰਿਜ ਐਕਟ ਪਾਸ ਹੋਇਆ।
- 1947 – ਭਾਰਤ ਅਤੇ ਪਾਕਿਸਤਾਨ ਵਿੱਚਕਾਰ ਕਸ਼ਮੀਰ ਬਖੇੜਾ ਸ਼ੁਰੂ ਹੋਇਆ।
- 1964 – ਯਾਂ ਪਾਲ ਸਾਰਤਰ ਨੇ ਨੋਬਲ ਸਨਮਾਨ ਠੁਕਰਾ ਦਿਤਾ।
- 2008 – ਇਸਰੋ ਨੇ ਆਪਣੇ ਪੀਐਸ ਐਲ ਵੀ-ਸੀ 11 ਲਾਂਚ ਰਾਕਟ ਰਾਹੀ ਚੰਦਰਯਾਨ-੧ ਲਾਂਚ ਕੀਤਾ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 21 ਅਕਤੂਬਰ • 22 ਅਕਤੂਬਰ • 23 ਅਕਤੂਬਰ