ਦੁਰਗਾ ਪ੍ਰਸਾਦ ਧਰ
ਦਿੱਖ
ਦੁਰਗਾ ਪ੍ਰਸਾਦ ਧਰ | |
---|---|
ਸੋਵੀਅਤ ਯੂਨੀਅਨ ਵਿੱਚ ਅੰਬੈਸਡਰ | |
ਦਫ਼ਤਰ ਵਿੱਚ 1969–1971 | |
ਤੋਂ ਪਹਿਲਾਂ | ਕੇਵਲ ਸਿੰਘ |
ਤੋਂ ਬਾਅਦ | ਕੇ ਐਸ ਸ਼ੇਲਵਾਂਕਰ |
ਸੋਵੀਅਤ ਯੂਨੀਅਨ ਵਿੱਚ ਭਾਰਤ ਦੇ ਅੰਬੈਸਡਰ | |
ਦਫ਼ਤਰ ਵਿੱਚ 1975–1975 | |
ਤੋਂ ਪਹਿਲਾਂ | ਕੇ ਐਸ ਸ਼ੇਲਵਾਂਕਰ |
ਤੋਂ ਬਾਅਦ | ਇੰਦਰ ਕੁਮਾਰ ਗੁਜਰਾਲ |
ਨਿੱਜੀ ਜਾਣਕਾਰੀ | |
ਜਨਮ | 24 ਅਪ੍ਰੈਲ 1918 |
ਮੌਤ | 6 ਦਸੰਬਰ 1975 | (ਉਮਰ 57)
ਕੌਮੀਅਤ | ਭਾਰਤੀ |
ਅਲਮਾ ਮਾਤਰ | ਲਖਨਊ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ |
ਕਿੱਤਾ | ਡਿਪਲੋਮੈਟ, ਸੋਵੀਅਤ ਯੂਨੀਅਨ ਵਿੱਚ ਭਾਰਤ ਦੇ ਅੰਬੈਸਡਰ |
ਫੌਜੀ ਸੇਵਾ | |
ਵਫ਼ਾਦਾਰੀ | ਭਾਰਤ |
ਦੁਰਗਾ ਪ੍ਰਸਾਦ ਧਰ (ਡੀ ਪੀ ਧਰ) (1918-1975), ਪ੍ਰਸਿੱਧ ਭਾਰਤੀ ਕਸ਼ਮੀਰੀ ਸਿਆਸਤਦਾਨ ਅਤੇ ਡਿਪਲੋਮੈਟ ਸਨ। ਉਹ ਇੰਦਰਾ ਗਾਂਧੀ ਦਾ ਬਹੁਤ ਨੇੜਲਾ ਸਹਿਯੋਗੀ ਸੀ।
ਉਹ ਸੋਵੀਅਤ ਯੂਨੀਅਨ ਵਿੱਚ ਭਾਰਤ ਦਾ ਰਾਜਦੂਤ ਰਿਹਾ।
ਨਿੱਜੀ ਜੀਵਨ ਅਤੇ ਸਿੱਖਿਆ
[ਸੋਧੋ]ਡੀ.ਪੀ. ਧਰ ਦਾ ਜਨਮ 10 ਮਈ 1918 ਨੂੰ ਹੋਇਆ। ਉਸ ਨੇ ਪੰਜਾਬ ਦੇ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਲਈ ਅਤੇ ਆਪਣੀ ਕਾਨੂੰਨ ਦੀ ਪੜ੍ਹਾਈ ਐਲ.ਐਲ.ਬੀ. ਕਰਨ ਲਈ ਲਖਨਊ ਯੂਨੀਵਰਸਿਟੀ ਚਲਾ ਗਿਆ।[1]
ਹਵਾਲੇ
[ਸੋਧੋ]- ↑ Chief Minister, W.A. Sangma (28 July 1975). "Proceedings of the Emergent session of the Meghalaya Legislative Assembly". Shillong: Meghalaya Legislative Assembly. Retrieved 31 July 2012.