ਦੁਰਗਾ ਪ੍ਰਸਾਦ ਧਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਬੈਸਡਰ
ਦੁਰਗਾ ਪ੍ਰਸਾਦ ਧਰ
ਸੋਵੀਅਤ ਯੂਨੀਅਨ ਵਿੱਚ ਅੰਬੈਸਡਰ
ਦਫ਼ਤਰ ਵਿੱਚ
1969–1971
ਸਾਬਕਾ ਕੇਵਲ ਸਿੰਘ
ਉੱਤਰਾਧਿਕਾਰੀ ਕੇ ਐਸ ਸ਼ੇਲਵਾਂਕਰ
ਸੋਵੀਅਤ ਯੂਨੀਅਨ ਵਿੱਚ ਭਾਰਤ ਦੇ ਅੰਬੈਸਡਰ
ਦਫ਼ਤਰ ਵਿੱਚ
1975–1975
ਸਾਬਕਾ ਕੇ ਐਸ ਸ਼ੇਲਵਾਂਕਰ
ਉੱਤਰਾਧਿਕਾਰੀ ਇੰਦਰ ਕੁਮਾਰ ਗੁਜਰਾਲ
ਨਿੱਜੀ ਜਾਣਕਾਰੀ
ਜਨਮ 24 ਅਪ੍ਰੈਲ 1918(1918-04-24)
ਮੌਤ 6 ਦਸੰਬਰ 1975(1975-12-06) (ਉਮਰ 57)
ਕੌਮੀਅਤ ਭਾਰਤੀ
ਅਲਮਾ ਮਾਤਰ ਲਖਨਊ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ
ਕੰਮ-ਕਾਰ ਡਿਪਲੋਮੈਟ, ਸੋਵੀਅਤ ਯੂਨੀਅਨ ਵਿੱਚ ਭਾਰਤ ਦੇ ਅੰਬੈਸਡਰ
ਮਿਲਟ੍ਰੀ ਸਰਵਸ
ਵਫ਼ਾ  ਭਾਰਤ

ਦੁਰਗਾ ਪ੍ਰਸਾਦ ਧਰ (ਡੀ ਪੀ ਧਰ) (1918-1975), ਪ੍ਰਸਿੱਧ ਭਾਰਤੀ ਕਸ਼ਮੀਰੀ ਸਿਆਸਤਦਾਨ ਅਤੇ ਡਿਪਲੋਮੈਟ ਸਨ। ਉਹ ਇੰਦਰਾ ਗਾਂਧੀ ਦਾ ਬਹੁਤ ਨੇੜਲਾ ਸਹਿਯੋਗੀ ਸੀ।

ਉਹ ਸੋਵੀਅਤ ਯੂਨੀਅਨ ਵਿੱਚ ਭਾਰਤ ਦਾ ਰਾਜਦੂਤ ਰਿਹਾ।

ਨਿੱਜੀ ਜੀਵਨ ਅਤੇ ਸਿੱਖਿਆ[ਸੋਧੋ]

ਡੀ.ਪੀ. ਧਰ ਦਾ ਜਨਮ 10 ਮਈ 1918 ਨੂੰ ਹੋਇਆ। ਉਸ ਨੇ ਪੰਜਾਬ ਦੇ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਲਈ ਅਤੇ ਆਪਣੀ ਕਾਨੂੰਨ ਦੀ ਪੜ੍ਹਾਈ ਐਲ.ਐਲ.ਬੀ. ਕਰਨ ਲਈ ਲਖਨਊ ਯੂਨੀਵਰਸਿਟੀ ਚਲਾ ਗਿਆ।[1]

ਹਵਾਲੇ[ਸੋਧੋ]

  1. Chief Minister, W.A. Sangma (28 July 1975). "Proceedings of the Emergent session of the Meghalaya Legislative Assembly". Shillong: Meghalaya Legislative Assembly. Retrieved 31 July 2012.