ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੨੩ ਮਾਰਚ
ਦਿੱਖ
23 ਮਾਰਚ: ਪਾਕਿਸਤਾਨ ਦਿਵਸ (ਪਾਕਿਸਤਾਨ)
- 1839 - ਓ.ਕੇ. (O.K.) ਨੂੰ ਪਹਿਲੀ ਵਾਰ ਬੋਸਟਨ (ਅਮਰੀਕਾ) ਦੀ ਅਖ਼ਬਾਰ ਮਾਰਨਿੰਗ ਪੋਸਟ ਨੇ ਅੱਜ ਦੇ ਦਿਨ ਵਰਤਿਆ ਸੀ।
- 1882 - ਨੋਬਲ ਇਨਾਮ ਜੇਤੂ ਫ਼ਰਾਂਸੀਸੀ ਲੇਖਕ ਰੋਜੇ ਮਾਰਤੀਨ ਦਿਊ ਗਾਰ ਦਾ ਜਨਮ
- 1938 - ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਮੌਤ ਗਈ।
- 1931 - ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਸੁਖਦੇਵ ਥਾਪਰ ਅਤੇ ਰਾਜਗੁਰੂ ਨੂੰ ਸ਼ਾਮੀ ਕਰੀਬ 7 ਵੱਜ ਕੇ 33 ਮਿੰਟ ਤੇ ਸ਼ਹੀਦ ਨੂੰ ਫ਼ਾਂਸੀ ਦੇ ਦਿੱਤੀ ਗਈ।
- 1988 - ਪੰਜਾਬੀ ਕਵੀ ਪਾਸ਼ ਦੀ ਮੌਤ