ਸਮੱਗਰੀ 'ਤੇ ਜਾਓ

ਸੀਬਵੀਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੀਬਵੀਹ
ਸੀਬਵੀਹ ਦੀ ਦਰਗਾਹ
ਜਨਮc. 760, ਹਮਦਾਨ
ਮੌਤc. 796,[1] ਸ਼ਿਰਾਜ
ਕਾਲਮੱਧਕਾਲੀ ਫ਼ਲਸਫ਼ਾ
ਖੇਤਰਇਸਲਾਮੀ ਫ਼ਲਸਫ਼ਾ
ਮੁੱਖ ਰੁਚੀਆਂ
ਅਰਬੀ ਭਾਸ਼ਾ
ਪ੍ਰਭਾਵਿਤ ਹੋਣ ਵਾਲੇ

ਸੀਬਵੀਹ (ਅੰ.760 - ਅੰ.796) ਇੱਕ ਭਾਸ਼ਾ ਵਿਗਿਆਨੀ ਅਤੇ ਵਿਆਕਰਨੀ ਸੀ ਜਿਸਨੇ ਅਰਬੀ ਭਾਸ਼ਾ ਦਾ ਸਭ ਤੋਂ ਪਹਿਲਾ ਵਿਆਕਰਨ ਲਿੱਖਿਆ ਹੈ।[3] ਭਾਵੇਂ ਕਿ ਇਸਨੇ ਅਰਬੀ ਭਾਸ਼ਾ ਵਿੱਚ ਬਹੁਤ ਹੀ ਵੱਡਾ ਕੰਮ ਕੀਤਾ ਹੈ ਪਰ ਇਸਦੀ ਮਾਂ ਬੋਲੀ ਫ਼ਾਰਸੀ ਸੀ ਅਤੇ ਇਸਨੇ ਅਰਬੀ ਆਪਣੀ ਬਾਅਦ ਦੀ ਜ਼ਿੰਦਗੀ ਵਿੱਚ ਸਿੱਖੀ। ਇਸਨੂੰ ਦੁਨੀਆ ਦੇ,ਖ਼ਾਸ ਕਰਕੇ ਅਰਬੀ ਦੇ, ਸਭ ਤੋਂ ਮਹਾਨ ਭਾਸ਼ਾ ਵਿਗਿਆਨੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[4]

ਜ਼ਿੰਦਗੀ

[ਸੋਧੋ]

ਇਹ ਫ਼ਾਰਸੀ ਮੂਲ ਦਾ ਸੀ ਅਤੇ ਇਸਦਾ ਜਨਮ 760 ਵਿੱਚ ਮੌਜੂਦਾ ਇਰਾਨ ਵਿੱਚ ਹਮਦਾਨ ਵਿਖੇ ਹੋਇਆ।

ਹਵਾਲੇ

[ਸੋਧੋ]
  1. Mit-Ejmes
  2. 2.0 2.1 2.2 2.3 2.4 2.5 Sībawayh, ʻAmr ibn ʻUthmān (1988), Hārūn, ʻAbd al-Salām Muḥammad (ed.), Al-Kitāb Kitāb Sībawayh Abī Bishr ʻAmr ibn ʻUthmān ibn Qanbar, vol. Introduction (3rd ed.), Cairo: Maktabat al-Khānjī, pp. 7–12
  3. Kees Versteegh, The Arabic Linguistic Tradition, pg. 4. Part of the Landmarks in Linguistic Thought series, vol. 3. London: Routledge, 1997. ISBN 9780415157575
  4. Jonathan Owens, Early Arabic Grammatical Theory: Heterogeneity and Standardization, pg. 8. Volume 53 of Amsterdam studies in the theory and history of linguistic science. Amsterdam: John Benjamins Publishing Company, 1990. ISBN 9789027245380