ਸਮੱਗਰੀ 'ਤੇ ਜਾਓ

ਵੀਰ ਸੰਘਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵੀਰ ਸੰਘਵੀ
ਜਨਮ (1956-07-05) 5 ਜੁਲਾਈ 1956 (ਉਮਰ 68)
ਲੰਦਨ[1]
ਪੇਸ਼ਾਪੱਤਰਕਾਰ, ਕਾਲਮਨਵੀਸ
ਵੈੱਬਸਾਈਟhttp://www.virsanghvi.com/

ਵੀਰ ਸੰਘਵੀ (ਜਨਮ 5 ਜੁਲਾਈ 1956)[2] ਭਾਰਤੀ ਪ੍ਰਿੰਟ ਅਤੇ ਟੈਲੀਵਿਜ਼ਨ ਪੱਤਰਕਾਰ, ਕਾਲਮਨਵੀਸ, ਚਰਚਾ ਸ਼ੋਅ ਦੇ ਹੋਸਟ ਹਨ। ਵਰਤਮਾਨ ਵਿੱਚ ਉਹ ਐਚ.ਟੀ.ਮੀਡੀਆ (HT Media)[3] ਵਿੱਚ ਸਲਾਹਕਾਰ ਹਨ।

ਮੁਢਲੇ ਜੀਵਨ ਅਤੇ ਸਿੱਖਿਆ

[ਸੋਧੋ]

ਵੀਰ ਸੰਘਵੀ ਭਾਰਤੀ ਸੰਪਾਦਕ ਤੇ ਟੈਲੀਵਿਯਨ ਦੀ ਸ਼ਖ਼ਸੀਅਤ ਹਨı ਵਰਤਮਾਨ ਵਿੱਚ ਹਿੰਦੁਸਤਾਨ ਟਾਈਮਜ਼ ਦੇ ਸੰਪਾਦਕੀ ਡਾਇਰੈਕਟਰ ਹਨı ਸੰਘਵੀ ਮੁੰਬਈ ਤੇ ਲੰਡਨ ਵਿੱਚ ਪਲ਼ੇ ਤੇ ਮਯੋ ਕਾਲਜ,ਅਜਮੇਰ, ਤੇ ਮਿਲ ਹਿੱਲ ਸਕੂਲ (Mill Hill School) ਲੰਡਨ ਵਿੱਚ ਉਸ ਦੀ ਪੜ੍ਹਾਈ ਹੋਈ। ਉਹ ਰਾਜਨੀਤੀ, ਫ਼ਿਲਾਸਫ਼ੀ ਅਤੇ ਅਰਥਸ਼ਾਸਤਰ ਪੜ੍ਹਨ ਲਈ ਬ੍ਰਾਸਿਨੋਸ ਕਾਲਜ,ਆਕਸਫਰਡ ਗਿਆ।[4] ਉਸ ਦਾ ਸ਼ੋਅ ਕਸਟਮ ਮੇਡ ਫੋਰ ਵੀਰ ਸੰਘਵੀ (Custom Made for Vir Sanghvi)[5] ਐਨ.ਡੀ.ਟੀਵੀ ਗੁਡਟਾਇਮਸ ਤੇ ਆਉਂਦਾ ਹੈ, ਜਿਸ ਵਿੱਚ ਇਹ ਭਾਰਤ ਭਰ ਵਿੱਚ ਸਭ ਤੋਂ ਅਨੰਦਪੂਰਨ ਯਾਤਰਾ ਕਰਦਾ ਹੈ। ਉਸ ਦੀਆਂ ਪ੍ਰਕਾਸ਼ਿਤ ਕਤਾਬਾਂ ਰੂਡ ਫੂਡ, ਇੰਡੀਆ ਦੈੱਨ ਐਂਡ ਨਾਓ ਅਤੇ ਮੈੱਨ ਆਫ਼ ਸਟੀਲ ਦਸ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਹਨ। ਵੀਰ ਸੰਘਵੀ ਨੇ ਮਾਧਵ ਰਾਓ ਸਿੰਧੀਆ (Madhavrao Scindia) ਦੀ ਜੀਵਨੀ ਲਿਖੀ ਹੈ, ਜਿਸ ਨੂੰ ਸੋਨੀਆ ਗਾਂਧੀ ਨੇ ਦਿੱਲੀ ਵਿੱਚ ਜਾਰੀ ਕੀਤਾ।[6][7]

ਵੀਰ ਸੰਘਵੀ ਦੀਆਂ ਲਿਖੀਆਂ ਕਿਤਾਬਾਂ

[ਸੋਧੋ]

ਹੋਰ ਪੜ੍ਹਨ ਲਈ

[ਸੋਧੋ]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
  1. http://virsanghvi.com/About-Vir.aspx
  2. Face Off with Vir Sanghavi Indian Express, 24 June 1997.
  3. "ਪੁਰਾਲੇਖ ਕੀਤੀ ਕਾਪੀ". Archived from the original on 2015-03-28. Retrieved 2014-10-20. {{cite web}}: Unknown parameter |dead-url= ignored (|url-status= suggested) (help)
  4. Vir Sangvi profile – HT Leadership Summit Archived 2009-01-07 at the Wayback Machine. Hindustan Times.
  5. [1] Archived 2014-05-27 at the Wayback Machine..
  6. [2][permanent dead link].
  7. [3].