ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੧੬ ਮਾਰਚ
ਦਿੱਖ
- 1919 - ਭਾਰਤੀ ਕਮਿਊਨਿਸਟ ਨੇਤਾ ਇੰਦਰਜੀਤ ਗੁਪਤਾ ਦਾ ਜਨਮ
- 1953 - ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ ਦੇ ਸੰਸਥਾਪਕ ਰਿਚਰਡ ਸਟਾਲਮਨ ਦਾ ਜਨਮ
- 2003 - ਅਮਰੀਕੀ ਸ਼ਾਂਤੀ ਪ੍ਰਚਾਰਕ ਰੈਚਲ ਕੋਰੀ ਦੀ ਮੌਤ
- 2012 - ਸਚਿਨ ਤੇਂਦੁਲਕਰ ਨੇ ਇਕ ਸੌ ਸੈਂਕੜੇ ਬਣਾਉਣ ਦਾ ਰੀਕਾਰਡ ਕਾਇਮ ਕੀਤਾ।