ਵਿਕੀਪੀਡੀਆ:ਚੁਣੇ ਹੋਏ ਦਿਹਾੜੇ/1 ਜਨਵਰੀ
ਦਿੱਖ
- 1 ਜਨਵਰੀ : ਨਵਾਂ ਸਾਲ ਦਾ ਪਹਿਲਾ ਦਿਨ (ਗ੍ਰੈਗੋਰੀਅਨ ਕਲੰਡਰ); ਸਮੋਆ (1962), ਸੁਡਾਨ (1956) ਬਰੂਨਾਈ (1984) ਅਤੇ ਹੈਤੀ (1804) ਦਾ ਆਜ਼ਾਦੀ ਦਿਵਸ।
- 45 ਬੀ ਸੀ - ਰੋਮਨ ਗਣਤੰਤਰ ਨੇ ਜੂਲੀਅਨ ਕੈਲੰਡਰ ਨੂੰ ਅਪਣਾਇਆ।
- 1801 - ਆਇਰਲਡ ਅਤੇ ਗ੍ਰੇਟ ਬ੍ਰਿਟੇਨ ਲੀਨ ਹੋਏ ਅਤੇ ਯੂਨਾਇਟੇਡ ਕਿੰਗਡਮ ਦੀ ਸ਼ੁਰੂਆਤ ਕੀਤੀ।
- 1808 - ਉਂਮੂਲਨਵਾਦ ਅੰਦੋਲਨ ਦੇ ਲੰਬੇ ਯਤਨਾਂ ਦੇ ਸਦਕਾ, ਸੰਯੁਕਤ ਰਾਜ ਅਮਰੀਕਾ ਵਿੱਚ ਗ਼ੁਲਾਮਾਂ ਦੇ ਆਯਾਤ ਤੇ ਆਧਿਕਾਰਿਕ ਤੌਰ ਤੇ ਪਾਬੰਦੀ ਗਈ।
- 1983 - ਅਧੁਨਿਕ ਇੰਟਰਨੈੱਟ ਦੀ ਸ਼ੁਰੂਆਤ।