ਕਰੀਮਪੁਰਾ
ਦਿੱਖ
ਕਰੀਮਪੁਰਾ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫ਼ਤਿਹਗੜ੍ਹ ਸਾਹਿਬ |
ਬਲਾਕ | ਬੱਸੀ ਪਠਾਣਾਂ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਬੱਸੀ ਪਠਾਣਾਂ |
ਕਰੀਮਪੁਰਾ ਭਾਰਤੀ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਬੱਸੀ ਪਠਾਣਾਂ ਬਲਾਕ ਦਾ ਇੱਕ ਪਿੰਡ ਹੈ। ਇਸ ਪਿੰਡ ਦਾ ਕੁੱਲ ਰਕਬਾ 600 ਏਕੜ ਹੈ। ਪਿੰਡ ਵਿੱਚ 20 ਸਾਲ ਤੋ ਦੁੱਧ ਉਤਪਾਦਕ ਸੈਂਟਰ ਚੱਲ ਰਿਹਾ ਹੈ। ਜ਼ਿਆਦਾ ਲੋਕ ਡੇਅਰੀ ਦਾ ਹੀ ਧੰਦਾ ਕਰਦੇ ਹਨ।[1]
ਹਵਾਲੇ
[ਸੋਧੋ]- ↑ "ਕਰੀਮਪੁਰਾ ਜਾਣ ਲਈ ਕਦੇ ਤੁਰਨਾ ਪੈਂਦਾ ਸੀ ਡੇਢ ਕਿਲੋਮੀਟਰ". ਪੰਜਾਬੀ ਟ੍ਰਿਬਿਊਨ. 07 ਜਨਵਰੀ 2015. Retrieved 29 ਫ਼ਰਵਰੀ 2016.
{{cite web}}
: Check date values in:|date=
(help)