ਗੰਭੋਵਾਲ
ਗੰਭੋਵਾਲ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਹੁਸ਼ਿਆਰਪੁਰ |
ਬਲਾਕ | ਦਸੂਹਾ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਦਸੂਹਾ |
ਗੰਭੋਵਾਲ ਭਾਰਤੀ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦਾ ਇੱਕ ਪਿੰਡ ਹੈ।
ਆਮ ਜਾਣਕਾਰੀ
[ਸੋਧੋ]ਇਸ ਪਿੰਡ ਵਿੱਚ ਕੁੱਲ 247 ਪਰਿਵਾਰ ਰਹਿੰਦੇ ਹਨ। 2011 ਦੇ ਆਂਕੜਿਆਂ ਅਨੁਸਾਰ ਇਸ ਪਿੰਡ ਦੀ ਕੁੱਲ ਆਬਾਦੀ 1152 ਹੈ ਜਿਸ ਵਿੱਚੋਂ 566 ਮਰਦ ਅਤੇ 586 ਔਰਤਾਂ ਹਨ। ਪਿੰਡ ਦੀ ਔਸਤ ਲਿੰਗ ਅਨੁਪਾਤ 1035 ਹੈ ਜੋ ਕਿ ਪੰਜਾਬ ਦੀ 895 ਔਸਤ ਦੇ ਮੁਕਾਬਲੇ ਵਧ ਹੈ। ਮਰਦਮਸ਼ੁਮਾਰੀ ਅਨੁਸਾਰ ਵੱਖਰੇ ਲਏ ਬਾਲ ਲਿੰਗ ਦੀ ਅਨੁਪਾਤ ਪੰਜਾਬ ਦੇ 846 ਦੇ ਔਸਤ ਤੋਂ ਵਧ, 935 ਹੈ। ਇੱਥੋਂ ਦਾ ਸਾਖਰਤਾ ਦਰ ਪੰਜਾਬ ਨਾਲੋਂ ਵਧ ਹੈ। 2011 ਵਿੱਚ ਪੰਜਾਬ ਦਾ ਸਾਖਰਤਾ ਦਰ 75.84% ਦੇ ਮੁਕਾਬਲੇ ਇਸ ਪਿੰਡ ਦਾ ਸਾਖਰਤਾ ਦਰ 88.47 % ਸੀ। ਇਸ ਪਿੰਡ ਵਿੱਚ ਮਰਦਾਂ ਦਾ ਸਾਖਰਤਾ ਦਰ 92.66% ਅਤੇ ਔਰਤਾਂ ਦਾ ਸਾਖਰਤਾ ਦਰ 84.47% ਹੈ। ਇਸ ਪਿੰਡ ਦੇ ਸਭ ਤੋਂ ਮੋਹਤਵਾਰ ਬੰਦੇ ਸਰਦਾਰ ਸ਼ਮਸ਼ੇਰ ਸਿੰਘ, ਸਪੁੱਤਰ ਸ਼੍ਰੀ ਸਦਾ ਰਾਮ ਜੀ ਹਨ || ਬਚਪਨ ਤੋਂ ਹੀ ਆਪ ਬਹੁਪੱਖੀ ਤੇ ਵਿਲੱਖਣ ਪ੍ਰਤੀਭਾ ਦੇ ਸੁਆਮੀ ਸਨ, ਸੁਭਾਅ ਦੇ ਮੁੱਢ ਤੋਂ ਹੀ ਹੱਠੀ ਤੇ ਹੋਛੇ ਸਨ || ਜੋ ਆਪ ਜੀ ਨੇ ਤਕ ਲਿਆ, ਉਸਨੂੰ ਸਰ ਕਰਕੇ ਹੀ ਭਗਤਾਂ ਦੇ ਇਸ ਕੁੱਲ ਦੀਪਕ ਨੇ ਸਾਹ ਲਿਆ, ਸਦਾ ਤੋਂ ਹੀ ਆਪ ਪਰਿਵਾਰਕ ਜਿੰਮੇਵਾਰੀਆਂ ਨਿਭਾਉਣ ‘ਚ ਫਾਡੀ ਤੇ ਨਿੱਜ ਸਵਾਰਨ ਵਿਚ ਮੌਢੀਂ ਰਹਿੰਦੇ ਸਨ, ਆਪ ਜੀ ਨੇ ਚਾਰੋ ਖਾਨੇ ਵਾਚ ਕੇ ਤੁਰਨ ਦੀ ਤੇ ਚੜਦੇ ਸੂਰਜ ਨੂੰ ਸਲਾਮ ਕਰਨ ਦੀ ਨੀਤੀ ਤੇ ਸਦਾ ਪਹਿਰਾ ਦਿੱਤਾ || ਆਪ ਦੀ ਨੇ ਹਰ ਰਿਸ਼ਤੇ ਨੂੰ ਲਾਭ ਹਾਨੀ ਦੀ ਦਿਸ਼੍ਰਟੀ ਤੋਂ ਤੱਕਿਆ ਤੇ ਸਨ 2005 ਆਉਂਦਿਆਂ -ਆਉੰਦਿਆ ਆਪ ਜੀ ਦੇ ਆਵਦੇ ਬੱਚਿਆਂ ਦੇ ਵੱਡੇ ਡੈਡਾ ਅਖਵਾਉਂਦੇ ਵੱਡੇ ਭਾਈ, ਸੁਲਤਾਨ-ਏ-ਫਰੀਦਾਬਾਦ, ਨੂਰ-ਏ-ਗੰਭੋਵਾਲ, ਤੇ ਬਹੁਤ ਉੱਚੀਆਂ ਸ਼ਾਨਾ ਦੇ ਮਾਲਕ, ਜਿਸਦੀ ਗੰਭੋਵਾਲ ਤੋ ਫਰੀਦਾਬਦ ਤਕ ਤੂਤੀ ਬੋਲਦੀ ਸੀ - ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਨਾਲ ਪੇਚਾ ਪੈ ਗਿਆ || ਚਸ਼ਮਦੀਦ ਦੱਸਦੱ ਨੱ ਕਿ ਆਪ ਜੀ ਦਾ ਇਹ ਟਾਕਰਾ ਸ਼ਾਇਦ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹੰਦ ਫਤਿਹ ਦੇ ਟਾਕਰੇ ਤੋਂ ਵੀ ਵਧੇਰੇ ਭਿਆਨਕ ਤੇ ਰੋਦਰ ਸੀ ਜਿਸਦਾ ਇਤਿਹਾਸ ਵਿਚ ਕੋਈ ਸਾਨੀ ਨਹੀਂ ਸੀ || ਸ਼ਾਨਾ ਦੇ ਇਸ ਭੇੜ ਵਿਚ ਆਪ ਜੀ ਨੇ ਕੁਲਦੀਪ ਦਾ ਸੁਹਾਗਾ ਬਣਾ ਦਿੱਤਾ ਤੇ ਇਸ ਟਾਕਰੇ ਵਿਚ ਆਪ ਜੀ ਦੇ ਬੱਚਿਆਂ ਨੇ ਵੀ ਵਿਤ-ਸਮਰਥਾ ਅਨੁਸਾਰ ਵਧ ਚੜ ਕੇ ਹਿੱਸਾ ਪਾਇਆ ਤੇ ਅੰਤ ਲੋਹਗੜ੍ਹ ਦੇ ਕਿਲੇ ਵਾਂਗ ਮਜਬੂਤ ਤੇ ਅਜੈ - ਕੁਲਦੀਪ ਨੂੰ ਅੰਤ ਢਾਹ ਲਾ ਹੀ ਦਿੱਤੀ || [1]