ਸਮੱਗਰੀ 'ਤੇ ਜਾਓ

969 ਤਹਿਰੀਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
969 ਤਹਿਰੀਕ
၉၆၉ သင်္ကေတ
ਮੋਢੀਵਿਰਾਥੂ
ਕਿਸਮਰਾਸ਼ਟਰਵਾਦੀ ਜਥੇਬੰਦੀ
ਮੂਲਮਿਆਂਮਾਰ
ਸਿਆਸੀ ਦਰਸ਼ਨਇਸਲਾਮ ਦਾ ਵਿਰੋਧ, ਬੋਧੀ ਸੋਧਵਾਦ
ਧਰਮਬੁੱਧ ਧਰਮ

969 ਤਹਿਰੀਕ (ਬਰਮੀ: ၉၆၉ သင်္ကေတ) ਬੋਧੀ ਬਹੁਗਿਣਤੀ ਵਾਲੇ ਮਿਆਂਮਾਰ ਵਿੱਚ ਇਸਲਾਮ ਦੇ ਕਥਿਤ ਤੌਰ ਉੱਤੇ ਵਧਦੇ ਪ੍ਰਭਾਵ ਨੂੰ ਰੋਕਣ ਇੱਕ ਰਾਸ਼ਟਰਵਾਦੀ ਤਹਿਰੀਕ ਹੈ। 969 ਦਾ ਹਿੰਦਸਾ ਬੁੱਧ ਅਤੇ ਬੁੱਧ ਧਰਮ ਦੀ ਚੰਗਿਆਈ ਦਾ ਪ੍ਰਤੀਕ ਹੈ। 

ਕਈ ਜਥੇਬੰਦੀਆਂ ਦੇ ਇਸ ਤਹਿਰੀਕ ਨੂੰ ਇਸਲਾਮ ਵਿਰੋਧੀ ਗਰਦਾਨਿਆ ਹੈ।[1][2][3][4] ਇਸ ਤਹਿਰੀਕ ਦੇ ਮੋਢੀ ਵਿਰਾਥੂ ਦੇ ਪੈਰੋਕਾਰ ਇਸਦੇ ਇਸਲਾਮ ਵਿਰੋਧੀ ਹੋਣ ਤੋਂ ਇਨਕਾਰ ਕਰਦੇ ਹਨ, ਉਹਨਾਂ ਮੁਤਾਬਕ ਇਹ ਸਿਰਫ਼ ਬੰਗਾਲੀਆਂ ਦੀ ਦਹਿਸ਼ਤ ਤੋਂ ਖੌਂਗ ਲੋਕਾਂ ਨੂੰ ਬਚਾਉਣ ਲਈ ਹੈ।[3] 

ਹਵਾਲੇ

[ਸੋਧੋ]
  1. Downs, Ray (27 March 2013). "Is Burma's Anti-Muslim Violence Led by Buddhist Neo-Nazis ?". Vice.com. Retrieved 19 October 2013.
  2. Sardina, Carlos (10 May 2013). "Who are the monks behind Burma's '969′ campaign? | DVB Multimedia Group". Dvb.no. Archived from the original on 24 ਦਸੰਬਰ 2018. Retrieved 19 October 2013. {{cite web}}: Unknown parameter |dead-url= ignored (|url-status= suggested) (help)
  3. 3.0 3.1 {{cite news}}: Empty citation (help)
  4. "Myanmar's extremist Buddhists get free rein". Nation.com.pk. Archived from the original on 24 ਦਸੰਬਰ 2018. Retrieved 19 October 2013. {{cite web}}: Unknown parameter |dead-url= ignored (|url-status= suggested) (help)