ਸਮੱਗਰੀ 'ਤੇ ਜਾਓ

ਵਿਰਾਥੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਰਾਥੂ
ဝီရသူ
ਨਿੱਜੀ
ਜਨਮ10 ਜੁਲਾਈ 1968
ਕੁਆਕਸੇ, ਮਿਆਂਮਾਰ
ਧਰਮਬੁੱਧ ਧਰਮ
ਰਾਸ਼ਟਰੀਅਤਾਬਰਮੀ
ਹੋਰ ਨਾਮਵਿਨ ਖਾਇਂਗ ਊ
ਕਿੱਤਾਭਿਕਸ਼ੂ
ਸੰਸਥਾ
Templeਮਾਸੋਏਨ ਮਠ

ਵਿਰਾਥੂ (ਬਰਮੀ: ဝီရသူ; ਜਨਮ 10 ਜੁਲਾਈ 1968) ਬਰਮਾ ਦਾ ਇੱਕ ਬੋਧੀ ਭਿਕਸ਼ੂ ਅਤੇ ਇਸਲਾਮ-ਵਿਰੋਧੀ ਤਹਿਰੀਕ ਦਾ ਮੋਢੀ ਹੈ। ਉਸ ਉੱਤੇ ਮੁਸਲਮਾਨਾਂ ਖ਼ਿਲਾਫ਼ ਦੰਗੇ ਭੜਕਾਉਣ ਦੇ ਦੋਸ਼ ਹਨ, ਪਰ ਉਸਦੇ ਆਪਣੇ ਮੁਤਾਬਿਕ ਉਹ ਇੱਕ ਸ਼ਾਂਤੀ-ਪਸੰਦ ਧਾਰਮਿਕ ਪ੍ਰਚਾਰਕ ਹੈ। ਉਸਨੇ ਮੁਸਲਮਾਨਾਂ ਨੂੰ 'ਦੁਸ਼ਮਣ' ਤੱਕ ਕਿਹਾ ਹੈ।[1]

ਹਵਾਲੇ

[ਸੋਧੋ]