ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੨੪ ਫਰਵਰੀ
ਦਿੱਖ
24 ਫ਼ਰਵਰੀ: ਰਾਸ਼ਟਰੀ ਕਲਾਕਾਰ ਦਿਵਸ (ਥਾਈਲੈਂਡ)
- 1304 - ਮਾਰੋਕਨ ਯਾਤਰੀ ਇਬਨ ਬਤੂਤਾ ਦਾ ਜਨਮ
- 1942 - ਭਾਰਤੀ ਦਾਰਸ਼ਨਿਕ ਗਾਇਤਰੀ ਸਪੀਵਾਕ ਦਾ ਜਨਮ
- 1948 - ਭਾਰਤੀ ਅਦਾਕਾਰਾ ਅਤੇ ਸਿਆਸਤਦਾਨ ਜੈਲਲਿਤਾ ਦਾ ਜਨਮ
- 2008 - ਫ਼ੀਦੇਲ ਕਾਸਤਰੋ ਲਗਭਗ 50 ਸਾਲਾਂ ਤੋਂ ਬਾਅਦ ਕਿਊਬਾ ਦੇ ਰਾਸ਼ਟਰਪਤੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ।
- 2011 - ਭਾਰਤੀ ਲੇਖਕ ਅਤੇ ਕਾਰਟੂਨਕਾਰ ਅਨੰਤ ਪਈ ਦੀ ਮੌਤ