ਅਜੈਤਾ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Wiki letter w.svg ਇਹ ਲੇਖ ਬਹੁਤ ਛੋਟਾ ਹੈ, ਇਸ ਨੂੰ ਹੋਰ ਸਮੱਗਰੀ ਦੀ ਜਰੂਰਤ ਹੈ। ਤੁਸੀਂ ਇਸਦੇ ਨਾਲ ਸਬੰਧਤ ਅੰਗਰੇਜ਼ੀ ਲੇਖ ਤੋਂ ਪੰਜਾਬੀ ਵਿੱਚ ਅਨੁਵਾਦ ਕਰਕੇ ਜਾਂ ਹੋਰ ਸੋਮਿਆਂ ਦੀ ਸਹਾਇਤਾ ਲੈ ਕੇ ਇਸ ਲੇਖ ਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png

ਅਜੈਤਾ ਸ਼ਾਹ[1] ‘ਫ੍ਰੰਟਿਅਰ ਮਾਰਕਟਸ' ਦੀ ਸੰਸਥਾਪਕ ਹੈ।[2]

ਇਹ ਮਾਰਕੀਟਿੰਗ ਕੰਪਨੀ ਭਾਰਤ ਦੇ ਨਿਮਨ ਵਰਗ ਦੇ ਪਰਿਵਾਰਾਂ ਦੇ ਲਈ ਸਸਤੇ ਸੋਲਰ ਸੋਲੁਸ਼ਿਨ ਉਪਲਭਧ ਕਰਾਉਣ ਲਈ, ਵਿਕਰੀ ਕਰਾਉਣ, ਅਤੇ ਸਰਵਿਸ ਮੁਹਈਆ ਕਰਾਉਣ ਦਾ ਕੰਮ ਕਰਦੀ ਹੈ।[3]

ਅਸਰਦਾਰ ਕੰਮ[ਸੋਧੋ]

‘ਸੋਲਰ ਸਹੇਲੀ'[4] ਅਭਿਆਨ ਦੇ ਜ਼ਰੀਏ ਨਾਲ ਇਸ ਨੇ ਪਿੰਡ ਦੀਆਂ ਔਰਤਾਂ ਨੂੰ ਮਿਹਨਤ ਕਰਨਾ ਸਿਖਾ ਰਹੀ ਹੈ ਅਤੇ ਰਾਜਸਥਾਨ ਦੇ ਪਿੰਡਾ ਵਿੱਚ ਸੌਰ ਉਰਜਾ ਦੇ ਪ੍ਰਯੋਗ ਨੂੰ ਵਧਾਵਾ ਦੇ ਰਹੀ ਹੈ।[5]

ਹਵਾਲੇ[ਸੋਧੋ]

ਬਾਹਰੀ ਕੜੀਆ[ਸੋਧੋ]

  1. https://twitter.com/ajaita_shah?lang=en-gb
  2. https://www.facebook.com/ajaita?fref=ts
  3. http://www.frontiermkts.com/